ਪੜ੍ਹੋ ਅੱਜ 14 ਅਗਸਤ ਦੀਆਂ ਵੱਡੀਆਂ 10 ਖਬਰਾਂ (9:00 AM)
ਚੰਡੀਗੜ੍ਹ, 14 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸਵੇਰੇ 9:00 AM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1 ਰੈਜ਼ੀਡੈਂਟ ਡਾਕਟਰਾਂ ਦੇ ਇਕ ਥੜੇ ਦੀ ਹੜਤਾਲ ਖਤਮ, ਜੇਪੀ ਨੱਡਾ ਨਾਲ ਮੁਲਾਕਾਤ ਤੋਂ ਬਾਅਦ ਐਲਾਨ
Click below and Follow Babushahi Times Facebook Channel ? https://www.facebook.com/BabushahiDotCom?mibextid=ZbWKwL
2 ਵੀਡੀਓ: ਮੈਂ ਕੈਨੇਡਾ-ਅਮਰੀਕਾ ਛੱਡ ਕੇ ਆਉਣ ਵਾਲਿਆਂ ਨੂੰ ਪੜ੍ਹਾ ਰਹੀ ਹਾਂ- ਨਿਯੁਕਤੀ ਪੱਤਰ ਲੈਣ ਪੁੱਜੀ ਮਨਿੰਦਰ ਬੋਲੀ
3 ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਮਾਨਸੂਨ ਸੈਸ਼ਨ ਬੁਲਾਉਣ ਸਮੇਤ 27 ਪ੍ਰਸਤਾਵ ਆਉਣਗੇ
4 ਚੰਡੀਗੜ੍ਹ 'ਚ ਮੀਂਹ ਦਾ ਅਲਰਟ
5 BREAKING: ਵਿਨੇਸ਼ ਫੋਗਾਟ ਮਾਮਲੇ 'ਚ ਵੱਡਾ ਅਪਡੇਟ, ਹੁਣ 16 ਅਗਸਤ ਨੂੰ ਸੁਣਾਇਆ ਜਾਵੇਗਾ ਫ਼ੈਸਲਾ
6 NSUI Appointments: ਚੰਡੀਗੜ੍ਹ ਸਮੇਤ 9 ਸੂਬਿਆਂ ਦੇ ਨਵੇਂ NSUI ਪ੍ਰਧਾਨ ਲਾਏ ਕਾਂਗਰਸ ਹਾਈ ਕਮਾਂਡ ਨੇ
7 ਅਜਾਦੀ ਦਿਵਸ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਹੋਈ ਵੱਡੀ ਵਾਰਦਾਤ
8 SC grants bail in UAPA case, reiterates 'bail is the rule, jail is the exception'
9 "Fund cited by Hindenburg not domiciled in Mauritius" says Mauritian banking regulator, objects to 'Tax Haven' label
10 CBI takes over probe into Kolkata trainee doctor's rape-murder case after HC order