← ਪਿਛੇ ਪਰਤੋ
Top10 Babushahi News Alert: ਪੰਜਾਬ ਕੈਬਨਿਟ ਨੇ NOC ਸ਼ਰਤ ਬਾਰੇ ਲਿਆ ਫ਼ੈਸਲਾ ਸਮੇਤ ਪੜ੍ਹੋ 14 ਅਗਸਤ ਦੀਆਂ 10 ਵੱਡੀਆਂ ਖ਼ਬਰਾਂ (05:05 PM)
1. Punjab Cabinet Decisions : ਪੰਜਾਬ ਕੈਬਨਿਟ ਨੇ NOC ਸਮੇਤ ਫਾਇਰ ਸੇਫਟੀ 'ਚ ਭਰਤੀ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ ਹੋਰ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ
2. Breaking: ਅਕਾਲੀ ਵਿਧਾਇਕ ਸੁਖਵਿੰਦਰ ਸੁੱਖੀ AAP ਚ ਸ਼ਾਮਲ (ਵੀਡੀਓ ਵੀ ਵੇਖੋ)
3. ਪੰਜਾਬ ਵਜ਼ਾਰਤ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸੱਦਣ ਦੀ ਪ੍ਰਵਾਨਗੀ, ਪੜ੍ਹੋ ਹੋਰ ਲਏ ਕਿਹੜੇ-ਕਿਹੜੇ ਫੈਸਲੇ
4. ਆਜ਼ਾਦੀ ਦਿਹਾੜੇ ਮੌਕੇ ਗਵਰਨਰ ਪੰਜਾਬ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦਾ ਸੰਦੇਸ਼
5. ਮਨੀਲਾ ਤੋਂ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
6. ਔਰਤ ਨੇ ਆਪਣੀ ਛੋਟੀ ਭੈਣ ਤੋਂ ਆਂਡਾ ਦਾਨ ਲੈ ਕੇ ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ, ਕਾਨੂੰਨ ਦੀ ਨਜ਼ਰ 'ਚ ਅਸਲੀ ਮਾਂ ਕੌਣ? ਹਾਈਕੋਰਟ ਨੇ ਦੱਸਿਆ
7. ਗਵਰਨਰ ਵੱਲੋਂ ਸਮਾਂਤਰ ਮੀਟਿੰਗਾਂ ਕਰਨਾ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ: ਅਕਾਲੀ ਦਲ
8. ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ ਨਹੀਂ
9. ਹਿੰਦ ਪਾਕਿ ਦੇ ਪੰਜਾਬ ਨਾਲ ਲਗਦੇ ਹੁਸੈਨੀਵਾਲਾ, ਸੁਲੇਮਾਨ ਮਾਣਕੀ ਅਤੇ ਬਾਘਾ ਬਾਰਡਰ ਨੂੰ ਵਪਾਰ ਲਈ ਖੋਲਣਾ ਦੋਹਾਂ ਪੰਜਾਬਾਂ ਦੇ ਹਿੱਤ ਵਿੱਚ
10. 34 BDPOs/ ਸੀਨੀਅਰ ਸਹਾਇਕ ਅਤੇ ਮੇਲਾ ਅਫ਼ਸਰਾਂ ਦੇ ਤਬਾਦਲੇ
Total Responses : 25562