Evening News Bulletin: ਪੜ੍ਹੋ ਅੱਜ 14 ਅਗਸਤ ਦੀਆਂ ਵੱਡੀਆਂ ਖਬਰਾਂ (8:30 PM)
ਚੰਡੀਗੜ੍ਹ, 14 ਅਗਸਤ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Breaking: ਅਕਾਲੀ ਵਿਧਾਇਕ ਸੁਖਵਿੰਦਰ ਸੁੱਖੀ AAP ਚ ਸ਼ਾਮਲ (ਵੀਡੀਓ ਵੀ ਵੇਖੋ)
2. Punjab Cabinet Decisions : ਪੰਜਾਬ ਕੈਬਨਿਟ ਨੇ NOC ਸਮੇਤ ਫਾਇਰ ਸੇਫਟੀ 'ਚ ਭਰਤੀ ਬਾਰੇ ਲਿਆ ਵੱਡਾ ਫ਼ੈਸਲਾ, ਪੜ੍ਹੋ ਹੋਰ ਕਿਹੜੇ ਫ਼ੈਸਲਿਆਂ 'ਤੇ ਲੱਗੀ ਮੋਹਰ
3. 16ਵੀਂ ਪੰਜਾਬ ਵਿਧਾਨ ਸਭਾ ਦਾ ਸੱਤਵਾਂ ਸੈਸ਼ਨ 2 ਤੋਂ 4 ਸਤੰਬਰ ਤੱਕ ਸੱਦਣ ਦੀ ਪ੍ਰਵਾਨਗੀ, ਪੜ੍ਹੋ ਹੋਰ ਲਏ ਕਿਹੜੇ-ਕਿਹੜੇ ਫੈਸਲੇ (ਵੀਡੀਓ ਵੀ ਦੇਖੋ)
4. ਵੀਡੀਓ: ਜਾਇਦਾਦਾਂ ਦੀਆਂ ਰਜਿਸਟਰੀਆਂ ਬਾਰੇ ਪੰਜਾਬ ਕੈਬਨਿਟ ਨੇ ਕੀ ਕੀਤਾ ਫ਼ੈਸਲਾ, ਅਮਨ ਅਰੋੜਾ ਨੇ ਦਿੱਤਾ ਵੇਰਵਾ
5. ਮੁੱਖ ਮੰਤਰੀ ਮਾਨ ਨੇ ਜਲੰਧਰ ਵਿਖੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ
6. ਕੋਈ ਗੱਲ ਨਹੀਂ, ਉਹ ਨਵੇਂ ਨੇ, ਮੀਟਿੰਗ ਕਰ ਲੈਣ - ਭਗਵੰਤ ਮਾਨ ਨੇ ਗਵਰਨਰ ਦੀ ਅਫ਼ਸਰਾਂ ਨਾਲ ਮੀਟਿੰਗ ਤੇ ਦਿੱਤਾ ਜਵਾਬ
7. ਬੇਅੰਤ ਸਿੰਘ ਕਤਲ ਕੇਸ 'ਚ ਬੰਦੀ ਸਿੰਘ ਗੁਰਮੀਤ ਸਿੰਘ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ
8. ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਤੰਤਰਤਾ ਦਿਵਸ ਮੌਕੇ 13 ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਮਾਣ ਪੱਤਰਾਂ ਨਾਲ ਕਰਨਗੇ ਸਨਮਾਨਿਤ
9. ਪੰਜਾਬ ਦੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਕੀਤਾ ਜਾਵੇਗਾ ਸਨਮਾਨਿਤ
10. ਸੁਤੰਤਰਤਾ ਦਿਵਸ ਮੌਕੇ MHA ਨੇ GM, PMDS, MMS ਐਵਾਰਡਾਂ ਲਈ ਪੰਜਾਬ ਪੁਲਿਸ ਅਧਿਕਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ
11. ਪੰਜਾਬ ਦੇ 22 ਅਫ਼ਸਰਾਂ ਤੇ ਕਰਮਚਾਰੀਆਂ ਸਮੇਤ ਦੇਸ਼ ਦੇ 1037 ਪੁਲਿਸ, ਫਾਇਰ ਕਰਮੀ ਵਿਸ਼ੇਸ਼ ਮੈਡਲ ਨਾਲ ਸਨਮਾਨਿਤ
12. ਆਜ਼ਾਦੀ ਦਿਵਸ ਮੌਕੇ ਪੰਜਾਬ ਦੇ 22 ਪੁਲਿਸ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਵੱਖ ਵੱਖ ਸ਼੍ਰੇਣੀਆ ਵਿੱਚ ਰਾਸ਼ਟਰਪਤੀ ਪੁਲੀਸ ਮੈਡਲ ਦੇਣ ਦਾ ਐਲਾਨ
13. ਪੰਜਾਬ ਦੀਆਂ ਲੋਕਲ ਬਾਡੀਜ਼ ਦੇ 21 ਇੰਜੀਨੀਅਰਾਂ/ਅਫਸਰਾਂ/ਅਧਿਕਾਰੀਆਂ ਦੇ ਤਬਾਦਲੇ
14. ਪੰਜਾਬ ਦੇ 6 ਹੋਰ ਲੋਕਲ ਬਾਡੀਜ਼ ਅਧਿਕਾਰੀਆਂ ਦੇ ਤਬਾਦਲੇ
15. 34 BDPOs/ ਸੀਨੀਅਰ ਸਹਾਇਕ ਅਤੇ ਮੇਲਾ ਅਫ਼ਸਰਾਂ ਦੇ ਤਬਾਦਲੇ
16. ਫਰਿਸ਼ਤੇ ਸਕੀਮ: ਸੁਤੰਤਰਤਾ ਦਿਵਸ ਮੌਕੇ, ਪੰਜਾਬ ਸਰਕਾਰ ਵੱਲੋਂ 16 ਫਰਿਸ਼ਤਿਆਂ ਨੂੰ ਪ੍ਰਸ਼ੰਸਾ ਪੱਤਰ, ਨਕਦ ਇਨਾਮ ਨਾਲ ਕੀਤਾ ਜਾਵੇਗਾ ਸਨਮਾਨਿਤ
17. ਮਨੀਲਾ ਤੋਂ ਮੰਦਭਾਗੀ ਖ਼ਬਰ: ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ