Morning News Bulletin: ਪੜ੍ਹੋ ਅੱਜ 15 ਅਗਸਤ ਦੀਆਂ ਵੱਡੀਆਂ ਖਬਰਾਂ (9:00 AM)
ਚੰਡੀਗੜ੍ਹ, 15 ਅਗਸਤ 2024 : ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸਵੇਰੇ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1 PM ਮੋਦੀ ਨੇ ਸੁਤੰਤਰਤਾ ਦਿਵਸ 'ਤੇ ਲਾਲ ਕਿਲੇ 'ਤੇ 11ਵੀਂ ਵਾਰ ਤਿਰੰਗਾ ਲਹਿਰਾਇਆ (Video)
2 World Breaking : Vinesh Phogat ਨੂੰ ਨਹੀਂ ਮਿਲੇਗਾ ਸਿਲਵਰ ਮੈਡਲ, CAS ਨੇ ਅਪੀਲ ਕੀਤੀ ਖਾਰਜ (ਪੜ੍ਹੋ ਆਰਡਰ ਦੀ ਕਾਪੀ)
3 W.H.O. ਨੇ Mpox ਬੀਮਾਰੀ ਨੂੰ ਗਲੋਬਲ ਐਮਰਜੈਂਸੀ ਐਲਾਨਿਆ, ਕਿਹਾ, ਇਸ ਵਾਰ ਮਹਾਂਮਾਰੀ ਦਾ ਰੂਪ ਖ਼ਤਰਨਾਕ
4 ਪੰਜਾਬ ਤੇ ਚੰਡੀਗੜ੍ਹ 'ਚ ਅੱਜ ਮੀਂਹ ਦੀ ਚੇਤਾਵਨੀ ਜਾਰੀ
5 ਕੋਲਕਾਤਾ ਬਲਾਤਕਾਰ-ਕਤਲ ਮਾਮਲਾ: ਅੱਧੀ ਰਾਤ ਨੂੰ ਸਰਕਾਰੀ ਹਸਪਤਾਲ ਦੀ ਭੰਨਤੋੜ, ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ
6 ਉਸਨੇ ਆਪਣੀ ਸਭ ਤੋਂ ਪਿਆਰੀ ਸਾੜੀ ਪਾੜ ਕੇ ਤਿਰੰਗਾ ਝੰਡਾ ਤਿਆਰ ਕੀਤਾ ਅਤੇ ਭੀੜ ਵਿੱਚ ਲਹਿਰਾਇਆ
7 UK partners with Uttarakhand Government to provide Scholarships
8 ਕੋਲਕਾਤਾ ਰੇਪ-ਕਤਲ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਪ੍ਰਤੀਕਿਰਿਆ