Top 10 News Alerts: ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਸੌਗਾਤ, ਫ਼ਿਰੋਜ਼ਪੁਰ 'ਚ ਤੀਹਰਾ ਕਤਲਕਾਂਡ ਸਮੇਤ ਪੜ੍ਹੋ ਅੱਜ 3 ਸਤੰਬਰ ਦੀਆਂ ਵੱਡੀਆਂ 10 ਖਬਰਾਂ (7:30 PM)
ਚੰਡੀਗੜ੍ਹ, 3 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 7:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਗਵੰਤ ਮਾਨ ਵੱਲੋਂ ਆਮ ਲੋਕਾਂ ਨੂੰ ਸੌਗਾਤ, ਰਜਿਸਟਰੀ ਲਈ ਐਨ.ਓ.ਸੀ. ਦੀ ਸ਼ਰਤ ਖਤਮ (ਵੀਡੀਓ ਵੀ ਦੇਖੋ)
2. ‘ਪਾਪਰਾ ਐਕਟ 1995’ ਵਿੱਚ ਸੋਧ ਨਾਲ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਅਤੇ ਆਮ ਲੋਕਾਂ ਨੂੰ ਰਾਹਤ ਮਿਲੇਗੀ: ਵਿੱਤ ਮੰਤਰੀ ਹਰਪਾਲ ਚੀਮਾ
3. ਪੰਜਾਬ ਵਿਧਾਨ ਸਭਾ ਵੱਲੋਂ "ਦਿ ਈਸਟ ਵਾਰ ਐਵਾਰਡਜ਼ (ਸੋਧਨਾ) ਬਿਲ, 2024" ਸਰਬਸੰਮਤੀ ਨਾਲ ਪਾਸ
4. Babushahi Exclusive: ਭਗਵੰਤ ਮਾਨ ਦੀ ਅੱਖ ਦੋ ਹੋਰ ਵਿਰੋਧੀ ਵਿਧਾਇਕਾਂ 'ਤੇ- ਕਰਾਏ ਜਾ ਸਕਦੇ ਨੇ AAP 'ਚ ਸ਼ਾਮਲ
5. ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਆਗੂਆਂ ਨੂੰ ਤਾੜਨਾ; ਇਕ-ਦੂਜੇ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਲਿਆ ਸਖ਼ਤ ਨੋਟਿਸ
6. ਫ਼ਿਰੋਜ਼ਪੁਰ 'ਚ ਤੀਹਰਾ ਕਤਲਕਾਂਡ: ਦਿਨ-ਦਿਹਾੜੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ
7. ਤਰਨ ਤਾਰਨ : 22 ਸਾਲਾ ਮੰਦ ਬੁੱਧੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾਇਆ
8. ਪੰਜ ਲੱਖ ਦੀ ਲੁੱਟ: ਬਠਿੰਡਾ ਪੁਲਿਸ ਵੱਲੋਂ ਮੋਟਾ ਬਿੱਲਾ ਸਣੇ ਸੱਤ ਗ੍ਰਿਫਤਾਰ
9. ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ
10. ਟਰਾਈ ਦੀ ਵੱਡੀ ਕਾਰਵਾਈ, ਐਕਸੈਸ ਪ੍ਰੋਵਾਈਡਰਾਂ ਨੇ 2.75 ਲੱਖ ਕੁਨੈਕਸ਼ਨ ਬਲੈਕਲਿਸਟ ਕੀਤੇ