Top 10 Breaking: Live ਦੇਖੋ ਪੰਜਾਬ ਵਿਧਾਨ ਸਭਾ ਸੈਸ਼ਨ, ਵੱਡੇ ਨੇਤਾ ਦੀਆਂ ਗੋਲਡੀ ਬਰਾੜ ਨਾਲ ਤਸਵੀਰਾਂ ਵਾਇਰਲ ਸਮੇਤ ਪੜ੍ਹੋ 4 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (10:50 AM)
1. ਹਰਿਆਣਾ: ਸੇਤੀਆ ਕਾਂਗਰਸ 'ਚ ਸ਼ਾਮਲ, ਗੋਲਡੀ ਬਰਾੜ ਨਾਲ ਤਸਵੀਰਾਂ ਵਾਇਰਲ
2. ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਆਖ਼ਰੀ ਦਿਨ, ਚਾਰ ਮਤਿਆਂ ਨੂੰ ਮਿਲ ਸਕਦੀ ਹੈ ਪ੍ਰਵਾਨਗੀ
3. ਹਰਿਆਣਾ ਕਾਂਗਰਸ ਨੇ 66 ਸੀਟਾਂ 'ਤੇ ਨਾਮ ਕੀਤੇ ਫਾਈਨਲ
4. Breaking : ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਆਪ-ਕਾਂਗਰਸ ਗੱਠਜੋੜ ਦੀ ਸੰਭਾਵਨਾ, ਕਾਂਗਰਸ ਨੇ ਬਣਾਈ ਕਮੇਟੀ
5. ਚੰਡੀਗੜ੍ਹ: ਸੁਰੱਖਿਆ ਨੂੰ ਮਜ਼ਬੂਤ ਕਰਨ ਲਈ PGI ਵਿੱਚ ਟਾਸਕ ਫੋਰਸ ਦਾ ਗਠਨ
6. ਤਰਨਤਾਰਨ 'ਚ ਚੋਰਾਂ ਦੀ ਦਹਿਸ਼ਤ: ਇੱਕੋ ਰਾਤ ਬਣਾਇਆ 4 ਦੁਕਾਨਾਂ ਨੂੰ ਨਿਸ਼ਾਨਾ, ਲੱਖਾਂ ਦਾ ਸਮਾਨ ਚੋਰੀ
7. SGPC ਵਫ਼ਦ ਨੇ ਗਵਰਨਰ ਪੰਜਾਬ ਨੂੰ ਆਉਣ ਵਾਲੇ ਸ਼ਤਾਬਦੀ ਸਮਾਗਮਾਂ ਲਈ ਦਿੱਤਾ ਸੱਦਾ ਪੱਤਰ
8. ਉੱਤਰਕਾਸ਼ੀ 'ਚ ਵਰੁਣਾਵਤ ਪਹਾੜ 'ਤੇ ਫਿਰ ਢਿੱਗਾਂ ਡਿੱਗੀਆਂ
9. ਹੁਣ ਮੈਡੀਕਲ ਕੋਰਸਾਂ 'ਚ ਪੜ੍ਹਾਇਆ ਜਾਵੇਗਾ ਕੁਆਰੇਪਣ ਦਾ ਮਹੱਤਵ
10. ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਚੋਣਾਂ ਲਈ ਪ੍ਰਚਾਰ ਬੰਦ, ਵੋਟਾਂ ਭਲਕੇ ਪੈਣਗੀਆਂ