← ਪਿਛੇ ਪਰਤੋ
ਫਾਇਰ ਸੇਫ਼ਟੀ ਅਤੇ ਐਮਰਜੈਂਸੀ ਸਰਵਿਸ ਬਿੱਲ ਸਦਨ 'ਚ ਪੇਸ਼
ਚੰਡੀਗੜ੍ਹ, 4 ਸਤੰਬਰ 2024- ਪੰਜਾਬ ਵਿਧਾਨ ਸਭਾ ਵਿੱਚ ਸੀਐੱਮ ਭਗਵੰਤ ਮਾਨ ਦੇ ਵੱਲੋਂ ਫਾਇਰ ਸੇਫ਼ਟੀ ਅਤੇ ਐਮਰਜੈਂਸੀ ਸਰਵਿਸ ਬਿੱਲ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਫਿਜ਼ੀਕਲ ਟੈਸਟ ਚ ਕੁੜੀਆਂ ਲਈ 40 ਕਿੱਲੋ ਭਾਰ ਚੁੱਕਣ ਦੀ ਸ਼ਰਤ ਹੈ।
Total Responses : 25382