← ਪਿਛੇ ਪਰਤੋ
ਪੰਚਾਇਤੀ ਚੋਣਾਂ ਛੇਤੀ ਕਰਾਈਆਂ ਜਾਣਗੀਆਂ - ਸੀਐੱਮ ਮਾਨ
ਚੰਡੀਗੜ੍ਹ, 4 ਸਤੰਬਰ 2024- ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ, ਸੂਬੇ ਅੰਦਰ ਜਲਦੀ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ।
Total Responses : 25562