Babushahi News Alerts: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ 4 ਹੋਰ ਬਿੱਲ ਪਾਸ, ਜਲਦ ਹੋਣਗੀਆਂ ਪੰਚਾਇਤੀ ਚੋਣਾਂ ਸਮੇਤ ਪੜ੍ਹੋ 4 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (2:00 PM)
1. ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਚਾਰ ਹੋਰ ਬਿੱਲ ਪਾਸ, ਪੜ੍ਹੋ ਵੇਰਵਾ
2. ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ (ਸੋਧ) ਬਿੱਲ 2024 ਪਾਸ
3. Breaking News: ਪੰਜਾਬ ਪੰਚਾਇਤੀ ਰਾਜ (ਸੋਧ) ਬਿੱਲ 2024 ਪਾਸ
4. Breaking: ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ ਸਦਨ ਚ ਪਾਸ
5. ਫਾਇਰ ਸੇਫ਼ਟੀ ਅਤੇ ਐਮਰਜੈਂਸੀ ਸਰਵਿਸ ਬਿੱਲ ਸਦਨ 'ਚ ਪਾਸ
6. ਪੰਚਾਇਤੀ ਚੋਣਾਂ ਨੂੰ ਲੈ ਕੇ CM ਮਾਨ ਬਿਆਨ, ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਮਿਲਣਗੇ 5 ਲੱਖ
7. ਸਿੱਖਿਆ ਵਿਭਾਗ ਨੇ ਇਨ੍ਹਾਂ ਅਧਿਆਪਕਾਂ ਨੂੰ ਦਿੱਤਾ ਬਦਲੀ ਕਰਾਉਣ ਦਾ ਮੌਕਾ, ਪੜ੍ਹੋ ਵੇਰਵਾ
8. ਵੱਡਾ ਖੁਲਾਸਾ: ਸਿੱਖਿਆ ਵਿਭਾਗ 'ਚ ਤਰਸ ਦੇ ਆਧਾਰ 'ਤੇ ਨਿਯੁਕਤ ਕੀਤੇ ਗਏ 92 ਫ਼ੀਸਦੀ ਕਲਰਕ ਟਾਈਪਿੰਗ ਟੈਸਟ 'ਚੋਂ ਹੋਏ ਫ਼ੇਲ੍ਹ
9. ਰਾਹੁਲ ਗਾਂਧੀ ਨਾਲ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਕੀਤੀ ਮੁਲਾਕਾਤ'
10. Breaking: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ