Evening News Bulletin: ਬੇਅਦਬੀ ਦੇ ਦੋਸ਼ੀਆਂ ਮਿਲੇਗੀ ਮਿਸਾਲੀ ਸਜ਼ਾ, ਭਾਜਪਾ ਨੇ 67 ਉਮੀਦਵਾਰ ਐਲਾਨੇ ਸਮੇਤ ਪੜ੍ਹੋ 4 ਸਤੰਬਰ ਦੀਆਂ 10 ਵੱਡੀਆਂ ਖਬਰਾਂ (9:15 PM)
ਚੰਡੀਗੜ੍ਹ, 4 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 67 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ
2. ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਉਣ ਲਈ ਦ੍ਰਿੜ੍ਹ ਵਚਨਬੱਧ ਹਾਂ - ਮੁੱਖ ਮੰਤਰੀ ਮਾਨ
3. ਪੰਜਾਬ ਵਿਧਾਨ ਸਭਾ ਵੱਲੋਂ ਚਾਰ ਅਹਿਮ ਬਿੱਲ ਪਾਸ
4. ਪੰਜਾਬ ਸਰਕਾਰ ਵੱਲੋਂ ‘ਸਟੇਟ ਟੀਚਰਜ਼ ਐਵਾਰਡ’ ਲਈ 77 ਅਧਿਆਪਕਾਂ ਦੀ ਚੋਣ; ਸੂਚੀ ਵੇਖੋ
5. ਵੱਡੀ ਖ਼ਬਰ: ਦਲ-ਬਦਲੂ ਵਿਧਾਇਕਾਂ ਨੂੰ ਨਹੀਂ ਮਿਲੇਗੀ ਪੈਨਸ਼ਨ, ਇਸ ਸੂਬੇ ਦੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
6. ਸਪੀਕਰ ਸੰਧਵਾਂ ਨੇ ਪੰਜਾਬ ਵਿਧਾਨ ਸਭਾ ਨੂੰ ਸਕੂਲੀ ਵਿਦਿਆਰਥੀਆਂ ਲਈ ਐਜੂਕੇਸ਼ਨਲ ਹੱਬ ਬਣਾਇਆ
7. ਹਰਸਿਮਰਤ ਬਾਦਲ ਗਿੱਦੜਬਾਹਾ ਜ਼ਿਮਨੀ ਚੋਣ ’ਚ ਅਕਾਲੀ ਦਲ ਦੀ ਮੁਹਿੰਮ ਦੀ ਅਗਵਾਈ ਕਰਨਗੇ
8. 22 ਸਾਲ ਦੀ ਪੰਜਾਬੀ ਕੁੜੀ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
9. ਕ੍ਰਿਸਮਸ ’ਤੇ ਨਿਊਜ਼ੀਲੈਂਡ ਆਉਣਾ ? ...ਅਖੇ ਵਿਜ਼ਟਰ ਵੀਜ਼ਿਆਂ ਦਾ ਸਾਡੇ ’ਤੇ ਪੈ ਗਿਆ ਜ਼ੋਰ-15 ਅਕਤੂਬਰ ਤੱਕ ਕਰੋ ਅਪਲਾਈ
10. ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਅਧਿਆਪਕ ਰਾਜ ਪੁਰਸਕਾਰ/ ਯੰਗ ਟੀਚਰ/ਪ੍ਰਬੰਧਕੀ ਐਵਾਰਡ/ਵਿਸ਼ੇਸ਼ ਸਨਮਾਨ 2024 ਲਈ ਚੁਣੇ ਗਏ 77 ਅਧਿਆਪਕਾਂ ਨੂੰ ਵਧਾਈ