← ਪਿਛੇ ਪਰਤੋ
ਗੁਰੂ ਘਰ ਦਾ ਹਰ ਹੁਕਮ ਸਿਰ ਮੱਥੇ, ਅਸੀਂ ਨਿਮਾਣੇ ਗੁਨਾਹਗਾਰ ਹਾਂ- ਮਜੀਠੀਆ
ਜੰਡੀਗੜ੍ਹ, 5 ਸਤੰਬਰ 2024- ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਮਗਰੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਮੀਡੀਆ ਨਾਲ ਗੱਲਬਾਤ ਦੌਰਾਨ ਬੋਲੇ ਕਿ, ਗੁਰੂ ਘਰ ਦਾ ਹਰ ਹੁਕਮ ਸਿਰ ਮੱਥੇ ਤੇ ਹੈ, ਅਸੀਂ ਨਿਮਾਣੇ ਗੁਨਾਹਗਾਰ ਹਾਂ।
Total Responses : 107