← ਪਿਛੇ ਪਰਤੋ
Big Breaking: ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
ਚੰਡੀਗੜ੍ਹ, 5 ਸਤੰਬਰ 2024- ਸੀਨੀਅਰ ਭਾਜਪਾਈ ਲੀਡਰ ਰਵਨੀਤ ਬਿੱਟੂ ਲੰਘੇ ਦਿਨੀਂ ਰਾਜਸਥਾਨ ਤੋਂ ਰਾਜ ਸਭਾ ਲਈ ਮੈਂਬਰ ਚੁਣੇ ਗਏ ਸਨ। ਅੱਜ ਰਵਨੀਤ ਬਿੱਟੂ ਨੂੰ ਉੱਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਾਈ ਹੈ।
Total Responses : 107