← ਪਿਛੇ ਪਰਤੋ
ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੇ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ: ਪਿਛਲੇ ਸਾਲ ਪੱਕੇ ਕੀਤੇ ਗਏ ਸੀ ਇਹ ਅਧਿਆਪਕ
ਚੰਡੀਗੜ੍ਹ, 5 ਸਤੰਬਰ 2024 - ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਪਿਛਲੇ ਸਾਲ ਹੀ ਇਹ ਅਧਿਆਪਕ ਪੱਕੇ ਕੀਤੇ ਗਏ ਸੀ। ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਕਰਕੇ ਸਾਡੇ ਘਰ 'ਚ ਖੁਸ਼ੀਆਂ ਆਈਆਂ।
Total Responses : 25382