← ਪਿਛੇ ਪਰਤੋ
Top 10 News Alerts: 18 IPS ਅਫ਼ਸਰਾਂ ਨੂੰ ਮਿਲੀ ਤਰੱਕੀ, ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਭਰਨ ਦਾ ਐਲਾਨ ਸਮੇਤ ਪੜ੍ਹੋ 5 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (8:00 PM)
1. Police Breaking: ਪੰਜਾਬ ਦੇ 18 IPS ਅਫ਼ਸਰਾਂ ਨੂੰ ਮਿਲੀ ਤਰੱਕੀ, ਪੜ੍ਹੋ ਪੂਰਾ ਵੇਰਵਾ 2. ਮੁੱਖ ਮੰਤਰੀ ਮਾਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦਾ ਐਲਾਨ
1. ਕੈਬਨਿਟ ਵੱਲੋਂ ਪੰਜਾਬ ਲਈ ਨਵੀਂ ਖੇਤੀਬਾੜੀ ਨੀਤੀ ਤਿਆਰ ਕਰਨ ਨੂੰ ਮਨਜ਼ੂਰੀ, ਪੜ੍ਹੋ ਹੋਰ ਕੀ-ਕੀ ਲਏ ਫੈਸਲੇ
2. ਪੰਜਾਬ ਕੈਬਨਿਟ ਨੇ ਪੁਰਾਣੀਆਂ ਗੱਡੀਆਂ ਦੇ Tax, ਨਵੀਂ ਸਿੱਖਿਆ ਨੀਤੀ ਸਮੇਤ ਲਏ ਕਈ ਅਹਿਮ ਫ਼ੈਸਲੇ
3. ਪੰਜਾਬ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ
4. ਸ਼ਾਹਰੁਖ ਖਾਨ ਦਿੰਦੇ ਨੇ ਸਭ ਤੋਂ ਵੱਧ ਟੈਕਸ; ਸਲਮਾਨ ਖ਼ਾਨ ਅਤੇ ਅਮਿਤਾਬ ਬੱਚਨ ਨੂੰ ਵੀ ਪਿੱਛੇ ਛੱਡਿਆ
5. Big Breaking: ਰਵਨੀਤ ਬਿੱਟੂ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ
6. ਪਟਿਆਲਾ 'ਚ ਹੋਵੇਗਾ ਫ਼ੌਜੀ ਭਰਤੀ ਲਈ 6 ਜ਼ਿਲ੍ਹਿਆਂ ਦੇ ਲਿਖਤੀ ਪ੍ਰੀਖਿਆ ਪਾਸ 4558 ਉਮੀਦਵਾਰਾਂ ਦਾ ਫਿਜ਼ੀਕਲ ਟੈਸਟ
7. ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਪੈਰਾ-ਓਲਿੰਪਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ
8. ਸੜਕ ਹਾਦਸੇ 'ਚ ਭਾਰਤੀ ਫੌਜ ਦੇ ਚਾਰ ਜਵਾਨਾਂ ਦੀ ਮੌਤ
9. ਪੰਜਾਬ ’ਚ ਮਹਿੰਗੀ ਹੋਈ ਬਿਜਲੀ, ਮਾਨ ਸਰਕਾਰ ਨੇ ਖਤਮ ਕੀਤੀ ਬਿਜਲੀ ਸਬਸਿਡੀ, ਪੜ੍ਹੋ ਵੇਰਵਾ
10. ਭਗਵੰਤ ਮਾਨ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ - ਕੁਲਵੰਤ ਸਿੰਘ
1. Police Promotions: ਪੰਜਾਬ ਪੁਲਿਸ ਦੇ 10 IPS ਅਫ਼ਸਰਾਂ ਮਿਲੀ ਤਰੱਕੀ, ਮਿਲਿਆ DIG ਰੈਂਕ 2. ਪੰਜਾਬ ਪੁਲਿਸ ਦੇ 6 IPS ਅਫ਼ਸਰਾਂ ਨੂੰ 6 ਮਿਲੀ ਤਰੱਕੀ, ਸਿਲੈਕਸ਼ਨ ਗਰੇਡ ਮਿਲਿਆ 3. Punjab ਦੇ ਸੀਨੀਅਰ IPS ਅਫਸਰ ਨੂੰ ਤਰੱਕੀ ਦੇ ਕੇ ਬਣਾਇਆ ADGP 4. IPS ਧਨਪ੍ਰੀਤ ਕੌਰ ਨੂੰ IGP ਵੱਜੋਂ ਮਿਲੀ ਤਰੱਕੀ
Total Responses : 25382