← ਪਿਛੇ ਪਰਤੋ
Top 10 News Alerts: ਪੜ੍ਹੋ 6 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (10:00 AM)
ਸੁਪਰੀਮ ਕੋਰਟ ਵਲੋਂ ਮੁੱਖ ਸਕੱਤਰ ਦੇ ਬਰਾਬਰ ਤਨਖਾਹ ਸਕੇਲ ਦੇਣ ਦੀ ਪਟੀਸ਼ਨ ਰੱਦ
1. ਆਰਜੀ ਕਾਰ Hospital ਦੀ ਜਾਂਚ ਵਿੱਚ ED ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਘਰ ਮਾਰਿਆ ਛਾਪਾ
2. ਕੈਨੇਡਾ ਤੋਂ ਬਾਅਦ ਹੁਣ ਇਹ ਦੇਸ਼ ਪੰਜਾਬੀਆਂ ਦਾ ਚਹੇਤਾ ਬਣ ਗਿਆ
3. ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ ਪਟਿਆਲਾ ਵਿਖੇ
4. ਹਾਦਸੇ 'ਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ
5. ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣੀ ਸ਼ੁਰੂ
6. ਮਲੇਰਕੋਟਲਾ ਦੇ ਸਰਕਾਰੀ ਸਕੂਲ ਦਾ ਇੱਕੋ-ਇੱਕ ਮਾਣਮੱਤਾ ਅਧਿਆਪਕ ਬਣਿਆ ਗੁਲਰੇਜ਼ ਆਬਿਦ ਪੰਜਾਬ ਰਾਜ ਪੁਰਸਕਾਰ ਵਿਜੇਤਾ
7. ਹਰਿਆਣਾ ਸਰਕਾਰ ਨੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣ ਲਈ ਕੀਤੇ ਵਿਆਪਕ ਪ੍ਰਬੰਧ
8. ਹਰਿਆਣਾ ਵਿਚ 1 ਅਕਤੂਬਰ ਤੋਂ ਦਲਹਨ ਅਤੇ ਤਿਲਹਨ ਦੀ ਖਰੀਦ ਹੋਵੇਗੀ ਸ਼ੁਰੂ
9. ਰਾਜਸਥਾਨ 'ਚ 108 IAS ਅਧਿਕਾਰੀਆਂ ਦਾ ਤਬਾਦਲਾ
10. ਚੇਅਰਮੈਨ ਤੇ ਉੱਗੇ ਵਾਤਾਵਰਨ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਨੂੰ "ਧਰਤੀ ਪੁੱਤਰ ਐਵਾਰਡ" ਨਾਲ ਕੀਤਾ ਸਨਮਾਨਿਤ
Total Responses : 50