Top 10 Breaking: ਚੰਡੀਗੜ੍ਹ 'ਚ ਕਿਸਾਨਾਂ ਦਾ ਮੋਰਚਾ ਫ਼ਤਿਹ, Canada 'ਚ ਪੰਜਾਬੀ ਮੁੰਡੇ ਦਾ ਕਤਲ, DC ਦੀ ਮਾਂ ਲੜੇਗੀ ਚੋਣ, ਵਿਨੇਸ਼ ਫੋਗਾਟ ਕਾਂਗਰਸ 'ਚ ਸ਼ਾਮਲ ਸਮੇਤ ਪੜ੍ਹੋ ਅੱਜ 6 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:15 PM)
ਚੰਡੀਗੜ੍ਹ, 6 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਛੇਵੇਂ ਦਿਨ ਚੰਡੀਗੜ੍ਹ 'ਚ ਲਾਇਆ ਮੋਰਚਾ ਜੇਤੂ ਨਾਹਰਿਆਂ ਦੀ ਗੂੰਜ ਨਾਲ ਸਮਾਪਤ (ਵੀਡੀਓ ਵੀ ਦੇਖੋ)
2. ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਪੰਜਾਬੀ ਨੌਜਵਾਨ ਦਾ ਕਤਲ
3. DC ਦੀ ਮਾਂ ਨੂੰ ਬੀਜੇਪੀ ਨੇ ਦਿੱਤੀ ਟਿਕਟ
4. ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ: ਦੋਵਾਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਦਿੱਤਾ ਅਸਤੀਫਾ
5. ਸਾਬਕਾ ਸੁੱਚਾ ਸਿੰਘ ਲੰਗਾਹ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਦਿੱਤਾ ਆਪਣਾ ਸਪਸ਼ਟੀਕਰਨ (ਵੀਡੀਓ ਵੀ ਦੇਖੋ)
6. ਦਰਬਾਰਾ ਸਿੰਘ ਗੁਰੂ ਅਕਾਲੀ ਦਲ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਯੁਕਤ
7. ਕੈਨੇਡਾ ਤੋਂ ਬਾਅਦ ਹੁਣ ਇਹ ਦੇਸ਼ ਪੰਜਾਬੀਆਂ ਦਾ ਚਹੇਤਾ ਬਣ ਗਿਆ
8. ਤਹਿਸੀਲਦਾਰ ਅਤੇ ਡਰਾਈਵਰ 50,000 ਰੁਪਏ ਦੀ ਰਿਸ਼ਵਤ ਲੈਂਦੇ ਵਿਜਿਲੈਂਸ ਵੱਲੋਂ ਕਾਬੂ
9. ਆਰਜੀ ਕਾਰ Hospital ਦੀ ਜਾਂਚ ਵਿੱਚ ED ਨੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਘਰ ਮਾਰਿਆ ਛਾਪਾ
10. ਡਾ.ਓਬਰਾਏ ਦੇ ਯਤਨਾਂ ਸਦਕਾ ਮਜੀਠਾ ਦੇ 22 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪੁੱਜਾ