Evening News Bulletin: ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਤਹਿਸੀਲਦਾਰ ਰਿਸ਼ਵਤ ਲੈਂਦਾ ਕਾਬੂ ਸਮੇਤ ਪੜ੍ਹੋ ਅੱਜ 6 ਸਤੰਬਰ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 5 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਛੇਵੇਂ ਦਿਨ ਚੰਡੀਗੜ੍ਹ 'ਚ ਲਾਇਆ ਮੋਰਚਾ ਜੇਤੂ ਨਾਹਰਿਆਂ ਦੀ ਗੂੰਜ ਨਾਲ ਸਮਾਪਤ (ਵੀਡੀਓ ਵੀ ਦੇਖੋ)
2. ਮੁੰਬਈ ਤੋਂ ਜਰਨਮੀ ਜਾ ਰਹੇ ਜਹਾਜ਼ ਦੀ ਤੁਰਕੀ 'ਚ ਐਮਰਜੈਂਸੀ ਲੈਂਡਿੰਗ
3. ਡਾ ਬਲਜੀਤ ਕੌਰ ਨੇ ਈ.ਟੀ.ਟੀ. 5994 ਬੈਕਲਾਗ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
4. ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿੱਚ ਪੰਜਾਬੀ ਨੌਜਵਾਨ ਦਾ ਕਤਲ
5. DC ਦੀ ਮਾਂ ਨੂੰ ਬੀਜੇਪੀ ਨੇ ਦਿੱਤੀ ਟਿਕਟ
6. ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ 'ਚ ਸ਼ਾਮਲ: ਦੋਵਾਂ ਪਹਿਲਵਾਨਾਂ ਨੇ ਰੇਲਵੇ ਦੀ ਨੌਕਰੀ ਤੋਂ ਦਿੱਤਾ ਅਸਤੀਫਾ
7. ਸਾਬਕਾ ਸੁੱਚਾ ਸਿੰਘ ਲੰਗਾਹ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਦਿੱਤਾ ਆਪਣਾ ਸਪਸ਼ਟੀਕਰਨ (ਵੀਡੀਓ ਵੀ ਦੇਖੋ)
8. ਦਰਬਾਰਾ ਸਿੰਘ ਗੁਰੂ ਅਕਾਲੀ ਦਲ ਕਾਰਜਕਾਰੀ ਪ੍ਰਧਾਨ ਦੇ ਸਲਾਹਕਾਰ ਨਿਯੁਕਤ
9. ਧਰਨਾ ਮੁੱਕਿਆ ਤਾਂ ਚੰਡੀਗੜ੍ਹ ਪੁਲਿਸ ਨੇ ਮੁੱਠੀਆਂ ’ਚ ਥੁੱਕਿਆ
10. ਕੈਨੇਡਾ ਤੋਂ ਬਾਅਦ ਹੁਣ ਇਹ ਦੇਸ਼ ਪੰਜਾਬੀਆਂ ਦਾ ਚਹੇਤਾ ਬਣ ਗਿਆ
ਵੀਡੀਓਜ਼ ਵੀ ਦੇਖੋ.......
1. ਵੀਡੀਓ: Kunwar Vijay Pratap ਨੇ ਵਿਧਾਨ ਸਭਾ 'ਚ ਚੁੱਕਿਆ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦਾ ਮੁੱਦਾ, ਹੋਵੇ Debate
2. ਵੀਡੀਓ: ਪੈਟਰੋਲ ਡੀਜ਼ਲ ਦੇ ਰੇਟ ਵਧਣ ਤੇ CM ਭਗਵੰਤ ਸਿੰਘ ਮਾਨ ਤੇ ਤੱਤਾ ਹੋਇਆ ਸੁਖਵਿੰਦਰ ਕੋਟਲੀ
3. ਵੀਡੀਓ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਅਲੌਕਿਕ ਸਜਾਵਟ
4. ਵੀਡੀਓ: ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਦੋ ਸਹਾਇਕਾ ਸਮੇਤ ਵਿਜੀਲੈਂਸ ਨੇ ਰਿਸ਼ਵਤ ਲੈਂਦੇ ਕੀਤੇ ਰੰਗੇ ਹੱਥੀ ਕਾਬੂ
5. ਵੀਡੀਓ: School ਤਾਂ Smart ਐ ਪਰ ਟੀਚਰ ਨਹੀਂ..ਪਿੰਡ ਵਾਸੀਆਂ ਅਤੇ ਮਾਪਿਆਂ ਨੇ ਸਕੂਲ ਵਿੱਚ ਅਧਿਆਪਕ ਨਾ ਹੋਣ ਤੇ ਕੀਤਾ ਰੋਸ ਵਿਖਾਵਾ
6. ਵੀਡੀਓ: Anmol Gagan Mann ਵੱਲੋਂ Nayagaon ਚ Sewage pipeline ਅਤੇ Treatment Plant ਦੀ ਕੀਤੀ ਸ਼ੁਰੂਆਤ, ਸੁਣੋ ਕਿਵੇਂ ਮਿਲੂ ਫ਼ਾਇਦਾ