ਲੰਡਨ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਕਰਨ ਔਜਲਾ 'ਤੇ ਸੁੱਟੀ ਜੁੱਤੀ
ਲੰਡਨ , 7 ਅਗਸਤ 2024 : ਹੁਣੇ ਹੁਣੇ ਖਬਰ ਆਈ ਹੈ ਕੀ ਲੰਡਨ ਵਿੱਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦਾ ਸ਼ੋਅ ਚੱਲ ਰਿਹਾ ਸੀ ਇਸ ਦੌਰਾਨ ਭੀੜ ਵਿੱਚੋਂ ਕਿਸੇ ਨੇ ਜੁੱਤੀ ਵਗਾ ਕੇ ਮਾਰੀ ਜਿਹੜੀ ਕਿ ਕਰਨ ਔਜਲਾ ਦੇ ਮੂੰਹ ਉੱਤੇ ਲੱਗੀ।
ਇਸ ਮਗਰੋਂ ਪੰਜਾਬੀ ਗਾਇਕ ਕਰਨ ਔਜਲਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਤਕਲੀਫ ਹੈ ਤਾਂ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਹੈ।