Top 10 Babushahi News: ਕਰਨ ਔਜਲਾ 'ਤੇ ਸੁੱਟੀ ਜੁੱਤੀ, ਮੁਲਾਜ਼ਮ 'ਤੇ 33 ਕਰੋੜ ਦੇ ਘਪਲੇ ਦਾ ਦੋਸ਼, ਕਿਸਾਨ ਦੀ ਧੀ ਬਣੀ ਭਾਰਤੀ ਫੌਜ 'ਚ ਕਮਿਸ਼ਨਡ ਅਫ਼ਸਰ ਸਮੇਤ ਪੜ੍ਹੋ 7 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (4:30 PM)
1. ਲੰਡਨ ਵਿੱਚ ਚਲਦੇ ਪ੍ਰੋਗਰਾਮ ਦੌਰਾਨ ਕਰਨ ਔਜਲਾ 'ਤੇ ਸੁੱਟੀ ਜੁੱਤੀ
2. ਕਿਸਾਨ ਦੀ ਧੀ ਬਣੀ ਭਾਰਤੀ ਫੌਜ 'ਚ ਕਮਿਸ਼ਨਡ ਅਫ਼ਸਰ
3. ਮੁਲਾਜ਼ਮ 'ਤੇ 33 ਕਰੋੜ ਦੇ ਘਪਲੇ ਦਾ ਦੋਸ਼
4. ਸਾਬਕਾ ਅਕਾਲੀ ਮੰਤਰੀਆਂ ਨੂੰ ਮੁਆਫ਼ੀ ਕਿਸ ਚੀਜ਼ ਦੀ? ਜਨਤਕ ਹੋਵੇ ਇਹ ਗੱਲ- ਅੰਮ੍ਰਿਤਪਾਲ ਦੇ ਪਿਤਾ ਨੇ ਫੇਰ ਦਿੱਤਾ ਵੱਡਾ ਬਿਆਨ
5. ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ 'ਤੇ ਬ੍ਰਿਜ ਭੂਸ਼ਣ ਸ਼ਰਨ ਦਾ ਵਿਅੰਗ
6. ਰਾਹੁਲ ਗਾਂਧੀ ਅਮਰੀਕਾ ਦੀ ਯਾਤਰਾ ਲਈ ਤਿਆਰ, NRIs ਦੇ ਵਿਚਾਰ ਲਏ ਜਾਣਗੇ
7. 8 ਸਤੰਬਰ ਨੂੰ ਬੁੱਚੜਖਾਨੇ, ਮੀਟ ਅਤੇ ਆਂਡੇ ਦੀਆਂ ਦੁਕਾਨਾਂ ਤੇ ਰੇਹੜੀਆਂ ਬੰਦ ਰੱਖਣ ਦੇ ਹੁਕਮ ਜਾਰੀ
8. ਲੇਬਰ ਵਿਭਾਗ ਦੇ ਤਬਦੀਲ ਕੀਤੇ 38 ਅਧਿਕਾਰੀਆਂ ਵਿਚੋਂ 25 ਦੀ ਬਦਲੀ 15 ਦਿਨਾਂ ’ਚ ਵਾਪਸ ਪਹਿਲਾਂ ਵਾਲੀ ਥਾਂ ਕੀਤੀ
9. ਇਕ ਹੋਰ ਰੇਲ ਹਾਦਸਾ, ਐਕਸਪ੍ਰੈੱਸ ਦੇ ਡੱਬੇ ਪਟੜੀ ਤੋਂ ਉਤਰੇ (Video)
10. MP ਅਰੋੜਾ ਨੇ 3 ਕੇਂਦਰੀ ਮੰਤਰੀਆਂ ਨੂੰ ਲਿਖੀ ਚਿੱਠੀ: ਬਾਸਮਤੀ ਚੌਲਾਂ 'ਤੇ MEP ਨੂੰ ਖਤਮ ਕਰਨ ਦੀ ਉਠਾਈ ਮੰਗ