Top 10 Breaking News: Canada ਦਾ ਨੈਬੁਲਾ ਗਰੁੱਪ ਕਰੇਗਾ ਪੰਜਾਬ 'ਚ ਨਿਵੇਸ਼, ਫਿਰੋਜ਼ਪੁਰ ਤੀਹਰਾ ਕਤਲ ਕਾਂਡ ਦੇ 6 ਸ਼ੂਟਰ ਗ੍ਰਿਫਤਾਰ ਸਮੇਤ ਪੜ੍ਹੋ 7 ਸਤੰਬਰ ਦੀਆਂ ਵੱਡੀਆਂ ਖ਼ਬਰਾਂ (9:00 PM)
1. CM ਭਗਵੰਤ ਮਾਨ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨੇਡਾ ਦੇ ਨੈਬੁਲਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਡੂੰਘੀ ਦਿਲਚਸਪੀ ਦਿਖਾਈ
2. ਚੰਡੀਗੜ੍ਹ ਯੂਨੀਵਰਸਿਟੀ ’ਚ ’ਏਡੀਆਰ (ਅਲਟਰਨੇਟਿਵ ਡਿਸਪਿਊਟ ਰੈਜ਼ੋਲੂਸ਼ਨ) ’ਤੇ ਮੱਧ ਸਥ-ਸੈਂਟਰ ਆਫ ਐਕਸੀਲੈਂਸ ਸੈਂਟਰ“ ਦੀ ਹੋਈ ਸ਼ੁਰੂਆਤ
3. ਵੱਡੀ ਪ੍ਰਾਪਤੀ: ਮਾਨ ਸਰਕਾਰ ਨੇ 30 ਮਹੀਨਿਆਂ 'ਚ 45 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ
4. ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਗੈਸਟ ਫੈਕਲਟੀ ਮੈਂਬਰਾਂ ਦੇ ਮਾਣ ਭੱਤੇ 'ਚ ਵਾਧਾ
5. ਫਿਰੋਜ਼ਪੁਰ ਤੀਹਰਾ ਕਤਲ ਕਾਂਡ: 6 ਸ਼ੂਟਰ ਔਰੰਗਾਬਾਦ ਤੋਂ ਗ੍ਰਿਫਤਾਰ
6. ਪੰਜਾਬ 'ਚ ਲਾਏ ਜਾਣਗੇ 20 ਹਜ਼ਾਰ ਖੇਤੀ ਸੋਲਰ ਪੰਪ, ਪੇਡਾ ਨੇ ਮੰਗੀਆਂ ਅਰਜ਼ੀਆ
7. ਨਕੋਦਰ ਪੁਲਿਸ ਫਾਇਰਿੰਗ ਮਾਮਲੇ ਨਾਲ ਮੇਰਾ ਕੋਈ ਸਰੋਕਾਰ ਨਹੀਂ: ਦਰਬਾਰਾ ਸਿੰਘ ਗੁਰੂ
8. ਗੁਰਦਾਸਪੁਰ: 50,000 ਰੁਪਏ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ
9. Breaking: ਫਾਜਿ਼ਲਕਾ ਅਦਾਲਤ ਨੇ ਕਤਲ ਦੇ ਦੋਸ਼ੀ ਨੂੰ ਸੁਣਾਈ ਉਮਰ ਕੈਦ ਦੀ ਸਜਾ
10. ਅੰਮ੍ਰਿਤਸਰ: ਸਾਢੇ 5 ਕਿਲੋ ਹੈਰੋਇਨ ਦੇ ਨਾਲ 4 ਗ੍ਰਿਫਤਾਰ
11. ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਜੂਨੀਅਰ ਡਾਕਟਰਾਂ ਦੀ ਮੰਗ 'ਤੇ ਪੁਖ਼ਤਾ ਸੁਰੱਖਿਆ ਦੇ ਇੰਤਜ਼ਾਮ ਕਰਨ ਦਾ ਭਰੋਸਾ
12. ਪਲਾਟ ਅਲਾਟਮੈਂਟ ਮੁਕੱਦਮੇ 'ਚ ਸ਼ਾਮਲ ਤਿੰਨ ਹੋਰ ਗ੍ਰਿਫਤਾਰ
13. ਪੀ.ਆਈ.ਐੱਸ ਰੋਇੰਗ ਅਕੈਡਮੀ ਰੋਪੜ ਦੇ ਗੁਰਸੇਵਕ ਸਿੰਘ ਤੇ ਪ੍ਰਿਥਵੀ ਚੀਮਾ ਦੀ ਭਾਰਤੀ ਟੀਮ 'ਚ ਹੋਈ ਚੋਣ