← ਪਿਛੇ ਪਰਤੋ
ਪਰਗਾਸ਼ ਕੌਰ ਨਮਿਤ ਭੋਗ ਅਤੇ ਅੰਤਿਮ ਅਰਦਾਸ 10 ਸਤੰਬਰ ਨੂੰ ਜਲੰਧਰ, 8 ਸਤੰਬਰ, 2024: ਪਰਗਾਸ਼ ਕੌਰ ਪਤਨੀ ਲੇਟ ਕਰਤਾਰ ਸਿੰਘ ਮੈਹਸਮੀਆਂ ਜਿਹਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਭੋਗ ਅਤੇ ਅੰਤਿਮ ਅਰਦਾਸ 10 ਸਤੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12.00 ਤੋਂ 1.30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 2 ਜਲੰਧਰ ਵਿਖੇ ਹੋਵੇਗੀ।
Total Responses : 80