← ਪਿਛੇ ਪਰਤੋ
ਅਮਰੀਕਾ ਵਿਚ ਆਇਆ 3.9 ਤੀਬਰਤਾ ਦਾ ਭੂਚਾਲ
ਨਿਊਯਾਰਕ , ਬੀਤੇ ਸਨਿਚਰਵਾਰ ਨੂੰ ਅਮਰੀਕਾ ਦੇ ਸ਼ਹਿਰ ਓਨਟਾਰੀਓ, ਈਸਟਵੇਲ ਅਤੇ ਰੈਂਚੋ ਕੁਕਾਮੋਂਗਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਖ਼ਬਰ ਹੈ ਕਿ ਇਸ ਭੂਚਾਲ ਵਿਚ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀ ਹੈ। ਭੂਚਾਲ ਦੀ ਮੈਮਾਇਸ਼ ਤਹਿਤ ਇਸ ਦੀ ਤੀਬਰਤਾ 3.9 ਸੀ।
Total Responses : 50