ਪੜ੍ਹੋ ਅੱਜ 8 ਸਤੰਬਰ ਦੀਆਂ ਵੱਡੀਆਂ 10 ਖਬਰਾਂ (5:30 PM)
ਚੰਡੀਗੜ੍ਹ, 8 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 5:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. BREAKING: AAP MLA Goldy Kamboj ਦੀ ਗੱਡੀ ਹਾਦਸੇ ਦਾ ਹੋਈ ਸ਼ਿਕਾਰ, Goldy ਸਮੇਤ ਸਾਰੇ ਬਚੇ
2. 9 ਸਤਬੰਰ ਤੋਂ ਸਵੇਰੇ ਤਿੰਨ ਘੰਟੇ ਬੰਦ ਰਹਿਣਗੀਆਂ ਓ.ਪੀ.ਡੀ. ਸੇਵਾਵਾਂ: ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦਾ ਐਲਾਨ
3. ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲਈ
4. ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਬਿਜਲੀ ਚੋਰੀ ਵਿਰੁੱਧ ਵਿਸ਼ੇਸ਼ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼
5. TMC ਦੇ ਸੀਨੀਅਰ ਨੇਤਾ ਜਵਾਹਰ ਸਰਕਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ
6. Breaking : ਭਾਜਪਾ ਵਲੋਂ ਜੰਮੂ-ਕਸ਼ਮੀਰ ਲਈ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ
7. ਅਦਿੱਤਿਆ ਚੌਟਾਲਾ ਇਨੈਲੋ 'ਚ ਸ਼ਾਮਲ
8. ਜਲੰਧਰ ਦੇ 129 ਸਾਲ ਪੁਰਾਣੇ ਚਰਚ ਨੂੰ ਵੇਚਣ ਵਾਲੇ ਵਿਅਕਤੀ ਖਿਲਾਫ FIR ਦਰਜ
9. ਦਿੱਲੀ ਤੋਂ ਪਟਨਾ ਜਾ ਰਹੀ ਰੇਲਗੱਡੀ ਦੇ ਹੋ ਗਏ ਦੋ ਟੁਕੜੇ, ਯਾਤਰੀਆਂ 'ਚ ਚੀਕ ਚਿਹਾੜਾ
10. ਰਾਜਪਾਲ ਕਟਾਰੀਆ 25 ਸਤੰਬਰ ਤੋਂ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ