Evening News Bulletin: ਪੜ੍ਹੋ ਅੱਜ 8 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 8 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. BREAKING: AAP MLA Goldy Kamboj ਦੀ ਗੱਡੀ ਹਾਦਸੇ ਦਾ ਹੋਈ ਸ਼ਿਕਾਰ, Goldy ਸਮੇਤ ਸਾਰੇ ਬਚੇ
2. 9 ਸਤਬੰਰ ਤੋਂ ਸਵੇਰੇ ਤਿੰਨ ਘੰਟੇ ਬੰਦ ਰਹਿਣਗੀਆਂ ਓ.ਪੀ.ਡੀ. ਸੇਵਾਵਾਂ: ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦਾ ਐਲਾਨ
3. ਅਕਾਲੀ ਦਲ ਨੇ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਵਾਪਸ ਲਈ
4. ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬੀ ਜਾਗੀਰ ਕੌਰ ਸ੍ਰੀ ਅਕਾਲ ਤਖਤ ਸਾਹਿਬ 'ਤੇ 9 ਸਤੰਬਰ ਨੂੰ ਪੇਸ਼ ਹੋਣਗੇ
5. ਪੁੱਤ ਹੀ ਨਿਕਲਿਆ ਆਪਣੇ ਪਿਤਾ ਦਾ ਕਾਤਲ, ਖੁਦ ਹੀ ਰਚਿਆ ਲੁੱਟ ਦਾ ਡਰਾਮਾ
6. Breaking : ਭਾਜਪਾ ਵਲੋਂ ਜੰਮੂ-ਕਸ਼ਮੀਰ ਲਈ ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ
7. ਅਦਿੱਤਿਆ ਚੌਟਾਲਾ ਇਨੈਲੋ 'ਚ ਸ਼ਾਮਲ
8. ਜਲੰਧਰ ਦੇ 129 ਸਾਲ ਪੁਰਾਣੇ ਚਰਚ ਨੂੰ ਵੇਚਣ ਵਾਲੇ ਵਿਅਕਤੀ ਖਿਲਾਫ FIR ਦਰਜ (ਵੀਡੀਓ ਵੀ ਦੇਖੋ)
9. ਰਾਜਪਾਲ ਕਟਾਰੀਆ 25 ਸਤੰਬਰ ਤੋਂ ਕਰਨਗੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ
10. ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਬਿਜਲੀ ਚੋਰੀ ਵਿਰੁੱਧ ਵਿਸ਼ੇਸ਼ ਚੈਕਿੰਗ ਕਰਨ ਦੇ ਸਖ਼ਤ ਨਿਰਦੇਸ਼
ਵੀਡੀਓਜ਼ ਵੀ ਦੇਖੋ
1. ਵੀਡੀਓ: Kanhaiya Mittal ਦਾ ਵੱਡਾ ਐਲਾਨ, Congress 'ਚ ਹੋਣਗੇ ਸ਼ਾਮਲ
2. ਵੀਡੀਓ: ਅਧਿਆਪਕ ਦਾ ਰੋਲ ਕਿਹੋ ਜਿਹਾ..ਸੁਣੋ Dr Gurpreet Kaur Mann ਨੂੰ
3. ਵੀਡੀਓ: ਅੱਗਜਨੀ ਦੀਆਂ ਘਟਨਾਵਾਂ ਰੋਕਣ ਲਈ ਬਦਲੀਆਂ ਜਾਣਗੀਆਂ ਬਾਜ਼ਾਰਾਂ ਦੀਆਂ ਤਾਰਾਂ: ਬਹਿਲ ਨੇ ਵਪਾਰੀਆਂ ਦੀ ਕਰਵਾਈ ਪਾਵਰ ਕੌਮ ਦੇ ਅਧਿਕਾਰੀਆਂ ਨਾਲ ਬੈਠਕ'
4. ਵੀਡੀਓ: ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ MLA ਅਮਨ ਸ਼ੇਰ ਸਿੰਘ ਸ਼ੈਰੀ ਨੇ ਨਗਰ ਕੀਰਤਨ ਵਾਲੇ ਰਸਤੇ ਦਾ ਜਾਇਜ਼ਾ ਲਿਆ