Evening Bulletin: AAP ਆਗੂ ਤਰਲੋਚਨ ਡੀਸੀ ਦਾ ਗੋਲੀਆਂ ਮਾਰ ਕੇ ਕਤਲ, ਪੰਜਾਬ 'ਚ ਬਲਾਤਕਾਰੀ ਨੂੰ ਹੋਈ 20 ਸਾਲ ਦੀ ਕੈਦ ਸਮੇਤ ਪੜ੍ਹੋ 9 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (10:15 PM)
1. AAP ਆਗੂ ਤਰਲੋਚਨ ਸਿੰਘ DC ਦਾ ਗੋਲੀਆਂ ਮਾਰ ਕੇ ਕਤਲ
2. ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਜ਼ਬਰ-ਜਨਾਹ ਦੇ ਮਾਮਲੇ ’ਚ ਵਿਅਕਤੀ ਦੋਸ਼ੀ ਕਰਾਰ ਅਤੇ ਪੋਕਸੋ ਐਕਟ ਤਹਿਤ ਹੋਈ 20 ਸਾਲ ਦੀ ਸਜ਼ਾ
3. ਰਿਸ਼ਤੇ ਤਾਰ-ਤਾਰ! ਕਲਯੁਗੀ ਭਾਣਜੇ ਨੇ ਪੈਸਿਆਂ ਨੂੰ ਲੈ ਕੀਤਾ ਮਾਮੇ ਦਾ ਕਤਲ
4. ਫਿਰੋਜ਼ਪੁਰ ਤੀਹਰਾ ਕਤਲ ਕਾਂਡ: 6 ਹਮਲਾਵਰਾਂ ਦਾ ਮੁੱਖ ਟਾਰਗੇਟ ਸੀ ਮ੍ਰਿਤਕ ਦਿਲਦੀਪ, ਜਾਂਚ ਦੌਰਾਨ ਹੋਇਆ ਖੁਲਾਸਾ
5. ਚੰਡੀਗੜ੍ਹ: ਮਨਦੀਪ ਬਰਾੜ ਨੂੰ ਹਰਿਆਣਾ ਸਰਕਾਰ ਨੇ ਕੀਤਾ ਰਿਲੀਵ
6. ਪੀ.ਪੀ.ਐਸ.ਸੀ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਅਸਾਮੀਆਂ ਦੇ ਨਤੀਜੇ ਐਲਾਨੇ
7. ਡੋਗਰੀ ਪੰਜਾਬੀ ਕੋਸ਼ ਦੀ 28 ਸਾਲ ਬਾਅਦ ਸੁਣੀ ਗਈ
8. ਬੀਬੀ ਜਗੀਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਦਿੱਤਾ ਆਪਣਾ ਸਪਸ਼ਟੀਕਰਨ
9. ਰਮਦਾਸ ਨੂੰ ਆਉਂਦੇ ਚਾਰ ਰਸਤਿਆਂ ਉੱਤੇ ਬਣਨ ਗਏ ਚਾਰ ਗੇਟਾਂ ਲਈ ਮੁੱਖ ਮੰਤਰੀ ਵੱਲੋਂ ਪੌਣੇ ਤਿੰਨ ਕਰੋੜ ਰੁਪਏ ਜਾਰੀ
10. ਕੈਨੇਡਾ: ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ