← ਪਿਛੇ ਪਰਤੋ
ਕੀ ਭਾਰਤ ’ਚ ਸਿੱਖਾਂ ਨੂੰ ਦਸਤਾਰ, ਕੜਾ ਤੇ ਕ੍ਰਿਪਾਨ ਪਾਉਣ ਦੀ ਆਗਿਆ ਹੋਵੇਗੀ, ਲੜਾਈ ਇਹ ਹੈ: ਰਾਹੁਲ ਗਾਂਧੀ ਹਰਨਡਾਨ, 10 ਸਤੰਬਰ, 2024: ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਵਿਚ ਸਿਆਸਤ ਵਿਚ ਲੜਾਈ ਇਸ ਗੱਲ ਦੀ ਹੈ ਕਿ ਕੀ ਸਿੱਖਾਂ ਨੂੰ ਭਾਰਤ ਵਿਚ ਦਸਤਾਰ ਸਜਾਉਣ ਤੇ ਕੜਾ ਧਾਰਣ ਕਰਨ ਦੀ ਆਗਿਆ ਹੈ ? ਕੀ ਉਹ ਗੁਰੂ ਘਰ ਜਾ ਸਕਦੇ ਹਨ ? ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 83