Top 10 Babushahi News Alert: ਪੰਜਾਬ 'ਚ ਡਾਕਟਰਾਂ ਦੀ ਹੜਤਾਲ, ਸਿੱਖਾਂ ਨਾਲ ਵਿਤਕਰੇ ਬਾਰੇ ਰਾਹੁਲ ਦੇ ਬਿਆਨ ਨੇ ਪਾਇਆ ਵੱਡਾ ਰੱਫੜ, ਕੁੱਤੇ ਨੇ ਮਰਵਾ'ਤੇ 2 ਜਣੇ ਸਮੇਤ ਪੜ੍ਹੋ 10 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (12:15 AM)
1. ਸਰਕਾਰੀ ਡਾਕਟਰਾਂ ਦੀ ਹੜਤਾਲ ਦਾ ਅੱਜ ਦੂਜਾ ਦਿਨ, 3 ਘੰਟੇ ਸਿਹਤ ਸੇਵਾਵਾਂ ਰਹਿਣਗੀਆਂ ਠੱਪ
2. ਸਿੱਖਾਂ ਨਾਲ ਵਿਤਕਰੇ ਬਾਰੇ ਰਾਹੁਲ ਦੇ ਬਿਆਨ ਨੇ ਪਾਇਆ ਵੱਡਾ ਰੱਫੜ
3. ਕੁੱਤੇ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਦੋ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ
4. Breaking: AAP ਆਗੂ ਤਰਲੋਚਨ ਡੀ.ਸੀ ਦਾ ਕਥਿਤ ਕਾਤਲ ਗ੍ਰਿਫਤਾਰ
5. ਕਾਨਪੁਰ ਤੋਂ ਬਾਅਦ ਹੁਣ ਅਜਮੇਰ 'ਚ ਰੇਲਗੱਡੀ ਨੂੰ ਪਲਟਾਉਣ ਦੀ ਸਾਜ਼ਿਸ਼, ਟ੍ਰੈਕ 'ਤੇ ਮਿਲਿਆ 70 ਕਿਲੋ ਸੀਮਿੰਟ ਦਾ ਬਲਾਕ
6. ਅੰਮ੍ਰਿਤਸਰ 'ਚ ਜ਼ਮੀਨ ਦਾ ਕਬਜ਼ਾ ਲੈਣ ਆਏ ਮਾਲ ਮਹਿਕਮਾ ਤੇ ਨਗਰ ਨਿਗਮ ਨੂੰ ਖਾਲੀ ਹੱਥ ਮੁੜਨਾ ਪਿਆ
7. ਕੇਜਰੀਵਾਲ ਦੀ ਜ਼ਮਾਨਤ 'ਤੇ ਅੱਜ ਹੋਵੇਗਾ ਫ਼ੈਸਲਾ, ਪਿਛਲੀ ਸੁਣਵਾਈ 'ਤੇ ਫ਼ੈਸਲਾ ਰਾਖਵਾਂ ਰੱਖਿਆ ਸੀ
8. ਪੰਜਾਬ-ਚੰਡੀਗੜ੍ਹ 'ਚ ਕਿੱਥੇ ਪਵੇਗਾ ਅੱਜ ਮੀਂਹ, ਜਾਣੋ ਮੌਸਮ ਦਾ ਹਾਲ
9. ਕੋਲਕਾਤਾ ਰੇਪ-ਮਰਡਰ ਕੇਸ: ਡਿਊਟੀ ਦੀ ਕੀਮਤ 'ਤੇ ਕੋਈ ਵਿਰੋਧ ਨਹੀਂ... ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦਾ ਅਲਟੀਮੇਟਮ
10. ਐਪਲ ਨੇ ਆਪਣੀ ਨਵੀਂ ਸੀਰੀਜ਼ IPhone-16 ਦਾ ਕੀਤਾ ਐਲਾਨ, ਜਾਣੋ ਕੀ ਹੋਵੇਗੀ ਭਾਰਤ ਵਿਚ ਕੀਮਤ ?