← ਪਿਛੇ ਪਰਤੋ
ਹਰਿਆਣਾ ਚੋਣਾਂ: AAP ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਚੰਡੀਗੜ੍ਹ, 10 ਸਤੰਬਰ 2024- ਹਰਿਆਣਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ 9 ਉਮੀਦਵਾਰ ਸ਼ਾਮਲ ਹਨ।
Total Responses : 83