Evening News Bulletin: ਚੰਡੀਗੜ੍ਹ 'ਚ ਬੰਬ ਧਮਾਕਾ, ਭਲਕੇ ਸਾਰੇ ਪੰਜਾਬ 'ਚ OPD ਰਹੇਗੀ ਬੰਦ ਸਮੇਤ ਪੜ੍ਹੋ ਅੱਜ 11 ਸਤੰਬਰ ਦੀਆਂ 10 ਵੱਡੀਆਂ ਖਬਰਾਂ (9:00 PM)
ਚੰਡੀਗੜ੍ਹ, 11 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਚੰਡੀਗੜ੍ਹ: ਸੈਕਟਰ-10 ਦੀ ਕੋਠੀ 'ਚ ਵੱਡਾ ਧਮਾਕਾ
2. ਭਲਕੇ 12 ਸਤੰਬਰ ਨੂੰ ਸਾਰੇ ਪੰਜਾਬ 'ਚ OPD ਰਹੇਗੀ ਬੰਦ
3. 'ਆਪ' ਨੇ ਹਰਿਆਣਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
4. ਹਰਿਆਣਾ ਚੋਣਾਂ: JJP ਨੇ ਐਲਾਨੇ 10 ਹੋਰ ਉਮੀਦਵਾਰ, ਪੜ੍ਹੋ ਸੂਚੀ
5. ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ
6. ਕੈਬਨਿਟ ਸਬ ਕਮੇਟੀ ਵੱਲੋਂ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਮੰਗਾਂ ਮੰਨਣ ਦਾ ਭਰੋਸਾ
7. ਹਰਪਾਲ ਚੀਮਾ ਨੇ ਜੀ.ਐਸ.ਟੀ. ਕੌਂਸਲ ਦੀ 54ਵੀਂ ਮੀਟਿੰਗ ਵਿੱਚ ਜੀ.ਐਸ.ਟੀ. ਮੁਆਵਜ਼ੇ ਅਤੇ ਰਿਸਰਚ ਗ੍ਰਾਂਟ ਨੂੰ ਜੀ.ਐਸ.ਟੀ. ਤੋਂ ਛੋਟ ‘ਤੇ ਜ਼ੋਰ ਦਿੱਤਾ
8. 5,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਾਮੀਣ ਰੋਜ਼ਗਾਰ ਸੇਵਕ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
9. ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਨੇ ਰਾਹੁਲ ਗਾਂਧੀ ਦੇ ਸਿੱਖਾਂ ਬਾਰੇ ਬਿਆਨ ਦਾ ਕੀਤਾ ਸਵਾਗਤ
10. ਗੁੱਸੇ 'ਚ ਡੋਨਾਲਡ ਟਰੰਪ, ਕਿਹਾ- ਹੈਰਿਸ ਜਿੱਤੀ ਤਾਂ ਤਬਾਹ ਹੋ ਜਾਵੇਗਾ ਇਜ਼ਰਾਈਲ (ਵੀਡੀਓ ਵੀ ਵੇਖੋ)
ਵੀਡੀਓਜ਼ ਵੀ ਦੇਖੋ......
1. ਵੀਡੀਓ: ਕੀ MP ਅੰਮ੍ਰਿਤਪਾਲ ਸਿੰਘ ਨੂੰ ਵੀ ਮਿਲੇਗੀ ਅਦਾਲਤੀ ਰਾਹਤ MP ਇੰਜੀਨੀਅਰ ਰਾਸ਼ਿਦ ਵਾਂਗ ?
2. ਵੀਡੀਓ: Punjab ਦੇ ਸਰਕਾਰੀ ਡਾਕਟਰਾਂ ਦੀ ਹੜਤਾਲ਼ ਕੀ ਹੋਊਗੀ ਅੱਜ ਖ਼ਤਮ? ਸੁਣੋ ਮੀਟਿੰਗ ਤੋਂ ਕਿੰਨੇ ਕੁ ਸਹਿਮਤ ਹੋਏ ?
3. ਵੀਡੀਓ: ਮੰਤਰੀ ਰਵਨੀਤ ਬਿੱਟੂ ਨੇ ਰੇਲ ਕੋਚ ਫੈਕਟਰੀ ਦੇ ਚੱਲ ਰਹੇ ਕੰਮ ਦਾ ਦੌਰਾ ਕੀਤਾ
4. ਵੀਡੀਓ: Rahul Gandhi ਦੇ ਸਿੱਖਾਂ ਬਾਰੇ ਦਿੱਤੇ ਬਿਆਨ ਦਾ ਕੇਂਦਰੀ ਸਿੰਘ ਸਭਾ ਨੇ ਕਿਉਂ ਕੀਤਾ ਸਵਾਗਤ ? 'Sikh Politics ਚ ਆਊ ਹੁਣ ਵੱਡੀ ਤਬਦੀਲੀ '
5. ਵੀਡੀਓ: Rahul ਨੇ ਜਿਸ ਅਮਰੀਕੀ Sikh ਦਾ ਨਾਮ ਲੈ ਕੇ ਦਿੱਤਾ ਸੀ ਬਿਆਨ, ਸੁਣੋ ਉਹ ਕੀ ਕਹਿੰਦੈ ?
6. ਵੀਡੀਓ: Cancer Biogas Factory ਦੇ ਮੁੱਦੇ ਤੇ ਤਾਲਮੇਲ ਕਮੇਟੀ ਦੀ ਸਰਕਾਰ ਨਾਲ ਹੋਈ ਮੀਟਿੰਗ ਚ ਕੀ ਨਿਬੜਿਆ ? ਸੁਣੋ
7. ਵੀਡੀਓ: ਅਮਰੀਕਾ 'ਚ ਪੰਜਾਬੀ ਵਿਆਕਤੀ ਦਾ ਗੋ+ਲੀਆਂ ਮਾਰ ਕੇ ਕਤ+ਲ