Top 10 Breaking: ਚੰਡੀਗੜ੍ਹ ਬੰਬ ਧਮਾਕਾ ਮਾਮਲੇ 'ਚ ਆਟੋ ਚਾਲਕ ਗ੍ਰਿਫਤਾਰ, ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ ਸਮੇਤ ਪੜ੍ਹੋ ਅੱਜ 12 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (11:00 AM)
1. Chandigarh: ਹੈਂਡ ਗ੍ਰਨੇਡ ਹਮਲਾ ਮਾਮਲੇ 'ਚ ਆਟੋ ਚਾਲਕ ਗ੍ਰਿਫਤਾਰ, ਕੀਤਾ ਵੱਡਾ ਖੁਲਾਸਾ
2. ਚੰਡੀਗੜ੍ਹ ਬੰਬ ਧਮਾਕੇ ਦੀਆਂ ਤਾਰਾਂ ਪੰਜਾਬ ਚ 2023 ਵਿੱਚ ਦਰਜ FIR ਵਲ ਗਈਆਂ, ਪੜ੍ਹੋ ਵੇਰਵਾ
3. ਮਜੀਠੀਆ ਨਸ਼ਾ ਤਸਕਰੀ ਮਾਮਲੇ ’ਚ ਈ ਡੀ ਦੀ ਐਂਟਰੀ
4. ਹਰਿਆਣਾ ਚੋਣਾਂ: ਆਪ ਵੱਲੋਂ 19 ਉਮੀਦਵਾਰਾਂ ਦੀ 6ਵੀਂ ਸੂਚੀ ਜਾਰੀ
5. Breaking : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ 'ਤੇ ਈਡੀ ਦਾ ਛਾਪਾ
6. ਚੰਡੀਗੜ੍ਹ-ਪੰਜਾਬ 'ਚ ਅੱਜ ਮੀਂਹ ਦੀ ਸੰਭਾਵਨਾ
7. 70 ਸਾਲ ਤੋਂ ਵੱਧ ਉਮਰ ਦੇ ਭਾਰਤੀਆਂ ਵੱਡੀ ਰਾਹਤ; 5 ਲੱਖ ਤਕ ਦਾ ਮੁਫਤ ਇਲਾਜ ਹੋਵੇਗਾ- 6 ਕਰੋੜ ਸੀਨੀਅਰ ਨਾਗਰਿਕਾਂ ਲਈ ਮੋਦੀ ਕੈਬਿਨੇਟ ਦਾ ਵੱਡਾ ਫੈਸਲਾ
8. ਕਾਂਗਰਸ ਵਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ
9. ਚੰਡੀਗੜ੍ਹ: ਸੈਕਟਰ-10 ਦੀ ਕੋਠੀ 'ਚ ਵੱਡਾ ਧਮਾਕਾ (ਵੇਖੋ ਵੀਡੀਓ)
10. Haryana:ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ 40 ਉਮੀਦਵਾਰਾਂ ਦੀ ਸੂਚੀ ਜਾਰੀ