Top 10 Babushahi News: ਚੰਡੀਗੜ੍ਹ ਬੰਬ ਧਮਾਕੇ 'ਚ ਨਵਾਂ ਅਪਡੇਟ, ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ, ਪੰਜਾਬ 'ਚ OPD ਸੇਵਾਵਾਂ ਬੰਦ ਸਮੇਤ ਪੜ੍ਹੋ 12 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (3:15 PM)
1. ਲੁਧਿਆਣਾ: ਨਸ਼ਾ ਤਸਕਰਾਂ ਅਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ
2. ਪੰਜਾਬ 'ਚ ਡਾਕਟਰਾਂ ਦੀ ਹੜਤਾਲ ਜਾਰੀ, ਓਪੀਡੀ ਸੇਵਾਵਾਂ ਬੰਦ
3. Chandigarh Grenade Attack! ਬੰਬ ਧਮਾਕੇ ਦੀ ਜਿੰਮੇਵਾਰੀ ਲੈਣ ਦੀ ਕਥਿਤ ਪੋਸਟ ਵਾਇਰਲ, ਜਾਣੋ ਕੀ ਕੀਤਾ ਦਾਅਵਾ?
4. ਸੁਪਰੀਮ ਕੋਰਟ ਨੇ ਘਰੇਲੂ ਹਿੰਸਾ ਅਤੇ ਆਈਪੀਸੀ ਦੀ ਧਾਰਾ 498ਏ ਦੀ ਦੁਰਵਰਤੋਂ 'ਤੇ ਚਿੰਤਾ ਪ੍ਰਗਟਾਈ
5. Chandigarh: ਹੈਂਡ ਗ੍ਰਨੇਡ ਹਮਲਾ ਮਾਮਲੇ 'ਚ ਆਟੋ ਚਾਲਕ ਗ੍ਰਿਫਤਾਰ, ਕੀਤਾ ਵੱਡਾ ਖੁਲਾਸਾ
6. ਚੰਡੀਗੜ੍ਹ ਬੰਬ ਧਮਾਕੇ ਦੀਆਂ ਤਾਰਾਂ ਪੰਜਾਬ ਚ 2023 ਵਿੱਚ ਦਰਜ FIR ਵਲ ਗਈਆਂ, ਪੜ੍ਹੋ ਵੇਰਵਾ
7. Breaking : ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ 'ਤੇ ਈਡੀ ਦਾ ਛਾਪਾ
8. ਕਾਂਗਰਸ ਵਲੋਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪੰਜ ਹੋਰ ਉਮੀਦਵਾਰਾਂ ਦਾ ਐਲਾਨ
9. ਚੰਡੀਗੜ੍ਹ: ਸੈਕਟਰ-10 ਦੀ ਕੋਠੀ 'ਚ ਵੱਡਾ ਧਮਾਕਾ (ਵੇਖੋ ਵੀਡੀਓ)
10. Haryana:ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵਲੋਂ 40 ਉਮੀਦਵਾਰਾਂ ਦੀ ਸੂਚੀ ਜਾਰੀ