← ਪਿਛੇ ਪਰਤੋ
Breaking News: CPM ਨੇਤਾ ਸੀਤਾਰਾਮ ਯੇਚੁਰੀ ਦਾ ਦਿਹਾਂਤ
ਨਵੀਂ ਦਿੱਲੀ, 12 ਸਤੰਬਰ 2024- ਸੀਪੀਐਮ ਨੇਤਾ ਸੀਤਾਰਾਮ ਯੇਚੁਰੀ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। 72 ਸਾਲ ਦੀ ਉਮਰ 'ਚ ਉਨ੍ਹਾਂ ਨੇ ਦਿੱਲੀ ਦੇ ਏਮਜ਼ 'ਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਏਮਜ਼ ਵਿੱਚ ਦਾਖ਼ਲ ਸਨ।
CPI(M) General Secretary Sitaram Yechury passes away.He was undergoing treatment for Pneumonia at AIIMS, New Delhi.(file pic) pic.twitter.com/2feop1CKhw— ANI (@ANI) September 12, 2024
CPI(M) General Secretary Sitaram Yechury passes away.He was undergoing treatment for Pneumonia at AIIMS, New Delhi.(file pic) pic.twitter.com/2feop1CKhw
Total Responses : 106