ਪੰਜਾਬ ਦੇ 10 ਜ਼ਿਲ੍ਹਿਆਂ ਦੇ DC ਬਦਲੇ, ਦੇਖੋ ਸੂਚੀ
ਚੰਡੀਗੜ੍ਹ, 12 ਸਤੰਬਰ 2024 - ਪੰਜਾਬ ਦੇ 10 ਜਿਲਿਆਂ ਦੇ ਡਿਪਟੀ ਕਮਿਸ਼ਨਰ ਬਦਲੇ ਗਏ ਹਨ। ਇਹਨਾਂ ਜਿਲਿਆਂ ਵਿੱਚ ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਐਸਬੀਐਸ ਨਗਰ, ਫਿਰੋਜ਼ਪੁਰ, ਸੰਗਰੂਰ, ਫਾਜ਼ਿਲਕਾ, ਰੂਪਨਗਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ।
ਸ਼ੌਕਤ ਅਹਿਮਦ ਨੂੰ ਡੀਸੀ ਬਠਿੰਡਾ
ਸਾਕਸ਼ੀ ਸਾਹਨੀ ਨੂੰ ਡੀਸੀ ਅੰਮ੍ਰਿਤਸਰ
ਪ੍ਰੀਤੀ ਯਾਦਵ ਨੂੰ ਡੀਸੀ ਪਟਿਆਲਾ
ਜਤਿੰਦਰ ਜੋਰਵਾਲ ਨੂੰ ਡੀਸੀ ਲੁਧਿਆਣਾ
ਰਾਜੇਸ਼ ਧਿਮਾਨ ਨੂੰ ਡੀਸੀ ਐਸਬੀਐਸ ਨਗਰ
ਦੀਪਸ਼ਿਖਾ ਸ਼ਰਮਾ ਨੂੰ ਡੀਸੀ ਫਿਰੋਜ਼ਪੁਰ
ਸੰਦੀਪ ਰਿਸ਼ੀ ਨੂੰ ਡੀਸੀ ਸੰਗਰੂਰ
ਅਮਰਪ੍ਰੀਤ ਕੌਰ ਸੰਧੂ ਨੂੰ ਡੀਸੀ ਫਾਜਿਲਕਾ
ਹਿਮਾਂਸ਼ੂ ਜੈਨ ਨੂੰ ਡੀਸੀ ਰੂਪਨਗਰ
ਸੋਨਾ ਥਿੰਦ ਨੂੰ ਡੀਸੀ ਫਤਿਹਗੜ੍ਹ ਸਾਹਿਬ ਨਿਯੁਕਤ ਕੀਤਾ ਗਿਆ ਹੈ।
https://drive.google.com/file/d/17R6IJlcil6R3CLbE-fYZ_LVLMKhHCqq3/view?usp=sharing