Evening News Bulletin: ਪੰਜਾਬ ਦੇ 10 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC, ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ, ਲਾਲਪੁਰਾ ਨੇ ਮੰਗੀ ਮਾਫੀ ਸਮੇਤ ਪੜ੍ਹੋ ਅੱਜ 12 ਸਤੰਬਰ ਦੀਆਂ ਵੱਡੀਆਂ 10 ਖਬਰਾਂ (9:15 PM)
ਚੰਡੀਗੜ੍ਹ, 12 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:15 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ ਦੇ 10 ਜ਼ਿਲ੍ਹਿਆਂ ਦੇ DC ਬਦਲੇ, ਦੇਖੋ ਸੂਚੀ
2. 38 IAS ਅਤੇ 1 PCS ਅਫ਼ਸਰ ਦਾ ਤਬਾਦਲਾ, ਪੜ੍ਹੋ ਸੂਚੀ
3. CM ਮਾਨ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡਾ ਵਿਖੇ ਸ਼ਹੀਦ ਭਗਤ ਸਿੰਘ ਦਾ 30 ਫੁੱਟ ਉੱਚਾ ਬੁੱਤ ਕਰਨਗੇ ਸਮਰਪਿਤ
4. ਬਾਬੇ ਨਾਨਕ ਬਾਰੇ ਵਿਵਾਦਿਤ ਬਿਆਨ ਦੇਣ ਦਾ ਮਾਮਲਾ! ਇਕਬਾਲ ਸਿੰਘ ਲਾਲਪੁਰਾ ਨੇ ਅਕਾਲ ਤਖਤ ਸਾਹਿਬ ਤੋਂ ਮੰਗੀ ਮੁਆਫ਼ੀ
4. ਡੇਰਾ ਬਿਆਸ ਵੱਲੋਂ ਇੱਕ ਹੋਰ ਵੱਡਾ ਐਲਾਨ
5. 35 ਲੱਖ ਰੁਪਏ ਦੇ ਮੋਬਾਇਲ ਚੋਰੀ
6. ਯੂਕੇ ਦੇ ਐਮਪੀ ਤਨਮਨਜੀਤ ਢੇਸੀ ਸੰਸਦੀ ਰੱਖਿਆ ਚੋਣ ਕਮੇਟੀ ਦੇ ਚੇਅਰਮੈਨ ਚੁਣੇ ਗਏ
7. ਹਰਜੋਤ ਸਿੰਘ ਬੈਂਸ ਦੀ ਨਵੇਕਲੀ ਪਹਿਲ: ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਪਿੰਡਾਂ ਦੀ ਕੀਤੀ ਜਾਵੇਗੀ ਡਿਜੀਟਲ ਸੈਟੇਲਾਈਟ ਮੈਪਿੰਗ
8. ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਖਰੜ ਵਿਖੇ ਜਨਤਕ ਮਿਲਣੀ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ (ਵੀਡੀਓ ਵੀ ਦੇਖੋ)
9. ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 16ਵੇਂ ਵਿੱਤ ਕਮਿਸ਼ਨ ਦੇ ਸੰਮੇਲਨ ਵਿੱਚ ਪੰਜਾਬ ਦੇ ਦ੍ਰਿਸ਼ਟੀਕੋਣ ਅਤੇ ਚਿੰਤਾਵਾਂ ਨੂੰ ਕੀਤਾ ਬਿਆਨ
10. ਮਜੀਠੀਆ ਕੇਸ ਵਿੱਚ ਈਡੀ ਦੀ ਐਂਟਰੀ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ - ਆਪ (ਵੀਡੀਓ ਵੀ ਦੇਖੋ)
ਵੀਡੀਓਜ਼ ਵੀ ਦੇਖੋ......
1. ਵੀਡੀਓ: ਸਰਕਾਰੀ ਡਾਕਟਰਾਂ ਵਲੋਂ ਪੂਰਨ ਤੌਰ 'ਤੇ 4 ਦਿਨ ਲਈ ਕੀਤੀ ਓ ਪੀ ਡੀ ਸੇਵਾਵਾਂ ਬੰਦ
2. ਵੀਡੀਓ: ਜਲੰਧਰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇੱਕ ਦਿਨ ਦੇ ਪੱਕੇ ਧਰਨੇ ਤੋਂ ਕਲਪੇ ਲੋਕ
3. ਵੀਡੀਓ: Lawrence Bishnoi ਦਾ interview ਕਰਵਾਉਣ ਵਾਲੇ ਜ਼ਿੰਮੇਵਾਰ ਅਫ਼ਸਰਾਂ ਤੇ ਹੋਊਗੀ ਕਾਰਵਾਈ - Punjab ਸਰਕਾਰ ਦਾ High Court ਚ ਪੱਖ
4. ਵੀਡੀਓ: ਰਾਹੁਲ ਗਾਂਧੀ ਦੇ ਬਿਆਨ ਦਾ ਬੀਬੀ ਜਾਗੀਰ ਕੌਰ ਨੇ ਕੀਤਾ ਸਮਰਥਨ
5. ਵੀਡੀਓ: Sector 10 ਦੇ ਘਰ ਚ ਹੋਏ bl-ast ਬਾਅਦ CFSL ਤੇ Police teams ਹੋਈਆਂ active, ਸੁਣੋ ਹੁਣ ਤੱਕ ਕੀ ਹੱਥ ਲੱਗਿਆ police ਦੇ?
6. ਵੀਡੀਓ: Chandigarh Blast ਕਿਸਨੇ ਕੀਤਾ ? ਕੌਣ ਸੀ Target ? ਕੀ ਸੀ ਮੰਤਵ ? ਕਿਸ ਨੇ ਲਈ ਜ਼ਿੰਮੇਵਾਰੀ ?
7. ਵੀਡੀਓ: ਸਮਰਾਲਾ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਹੁਲਾਰਾ: ਮੈਡਮ ਸੁਰਿੰਦਰ ਕੌਫੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
8. ਵੀਡੀਓ: ਲਾਹੌਰ ਤੱਕ ਪਹੁੰਚਦੀ ਹੈ ਭਗਤਾਂ ਵਾਲੇ ਡੰਪ ਦੀ ਹਵਾ : ਸਿਮਰਨਜੀਤ ਸਿੰਘ ਮਾਨ