Morning News Bulletin: ਪੜ੍ਹੋ ਅੱਜ ਸਵੇਰ 13 ਸਤੰਬਰ ਦੀਆਂ ਵੱਡੀਆਂ ਖਬਰਾਂ (10:00 AM)
ਚੰਡੀਗੜ੍ਹ, 13 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸਵੇਰ 10:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
ਮਹਾਰਾਸ਼ਟਰ 'ਚ ਗੈਸ ਲੀਕ, ਹਫੜਾ-ਦਫੜੀ ਦਾ ਮਾਹੌਲ https://www.babushahi.com/punjabi/full-news.php?id=273335
Punjab IAS ਸਾਕਸ਼ੀ ਸਾਹਨੀ ਅੰਮ੍ਰਿਤਸਰ ਦੇ ਪਹਿਲੇ ਵੋਮੈਨ ਡਿਪਟੀ ਕਮਿਸ਼ਨਰ ਬਣੇ
ਸੁਪਰੀਮ ਕੋਰਟ ਨੇ ਹਫ਼ਤੇ ਵਿਚ ਦੂਜੀ ਵਾਰ 'ਬੁਲਡੋਜਰ ਰਵਾਇਤ' 'ਤੇ ਕੀਤੀ ਸਖ਼ਤ ਟਿੱਪਣੀ
ਚੰਡੀਗੜ੍ਹ ਸੈਕਟਰ 10 ਦੀ ਕੋਠੀ ਵਿਚ ਗ੍ਰੇਨੇਡ ਸੁੱਟਣ ਵਾਲਿਆਂ ਦੀ ਹੋਈ ਪਛਾਣ
CBI ਮਾਮਲੇ 'ਚ ਕੇਜਰੀਵਾਲ ਦੀ ਜ਼ਮਾਨਤ 'ਤੇ ਅੱਜ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ
ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ
ਜੱਜ ਨੇ ਆਪਣੇ ਹੋਮ ਲੋਨ ਵਿਵਾਦ ਦਾ ਕੇਸ ਦਾਇਰ ਕੀਤਾ, ਬੈਂਕ ਨੇ ਸੂਬੇ ਤੋਂ ਬਾਹਰ ਸੁਣਵਾਈ ਦੀ ਮੰਗ ਕੀਤੀ
ਮੁਹਾਲੀ ਤੋਂ ਡਰੱਗ ਇੰਸਪੈਕਟਰ ਗ੍ਰਿਫਤਾਰ, 1.49 ਕਰੋੜ ਰੁਪਏ ਦੀ ਨਗਦੀ, 260 ਗ੍ਰਾਮ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ
ਪੰਜਾਬ-ਚੰਡੀਗੜ੍ਹ 'ਚ ਅੱਜ ਮੀਂਹ ਪੈਣ ਦੀ ਸੰਭਾਵਨਾ