TOP 10 BREAKING: ਚੰਡੀਗੜ੍ਹ ਬੰਬ ਧਮਾਕੇ ਮਾਮਲੇ 'ਚ ਵੱਡੀ ਗ੍ਰਿਫਤਾਰੀ, ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਪੰਜਾਬ ਦੀਆਂ ਪੰਚਾਇਤ ਸੰਮਤੀਆਂ ਭੰਗ ਸਮੇਤ ਪੜ੍ਹੋ ਅੱਜ 13 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ
1. Big Breaking: ਚੰਡੀਗੜ੍ਹ ਬੰਬ ਧਮਾਕਾ ਮਾਮਲੇ 'ਚ ਵੱਡੀ ਗ੍ਰਿਫਤਾਰੀ, DGP ਨੇ ਕੀਤਾ ਖੁਲਾਸਾ
2. ਵੱਡੀ ਖ਼ਬਰ: ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
3. ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਭੰਗ
4. ਅੰਮ੍ਰਿਤਪਾਲ ਦੇ ਰਿਸ਼ਤੇਦਾਰ NIA ਦੇ ਨਿਸ਼ਾਨੇ 'ਤੇ... ਪੰਜਾਬ 'ਚ ਕਈ ਥਾਈਂ ਰੇਡ
5. ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ 'ਤੇ NIA ਦੀ ਰੇਡ, ਤਰਸੇਮ ਸਿੰਘ ਨੇ ਕਿਹਾ- ਸਾਡੇ ਇਕੱਠ ਨੂੰ ਦੇਖ ਬੁਖਲਾਈ ਸਰਕਾਰ
6. ਬਟਾਲਾ ਫਾਇਰਿੰਗ! ਨੌਜਵਾਨ ਦੀ ਹੋਈ ਮੌਤ- ਗ੍ਰਿਫਤਾਰ ਨੌਜਵਾਨ ਬਾਰੇ ਪੁਲਿਸ ਨਹੀਂ ਕਰ ਰਹੀ ਖੁਲਾਸਾ
7. ਮਹਾਰਾਸ਼ਟਰ 'ਚ ਗੈਸ ਲੀਕ, ਹਫੜਾ-ਦਫੜੀ ਦਾ ਮਾਹੌਲ
8. ਅਦਾਲਤਾਂ ਵਿੱਚ ਭਲਕੇ 14 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ
9. ਮੁਹਾਲੀ ਤੋਂ ਡਰੱਗ ਇੰਸਪੈਕਟਰ ਗ੍ਰਿਫਤਾਰ, 1.49 ਕਰੋੜ ਰੁਪਏ ਦੀ ਨਗਦੀ, 260 ਗ੍ਰਾਮ ਸੋਨਾ ਤੇ ਵਿਦੇਸ਼ੀ ਕਰੰਸੀ ਬਰਾਮਦ
10. ਸੁਪਰੀਮ ਕੋਰਟ ਨੇ ਹਫ਼ਤੇ ਵਿਚ ਦੂਜੀ ਵਾਰ 'ਬੁਲਡੋਜਰ ਰਵਾਇਤ' 'ਤੇ ਕੀਤੀ ਸਖ਼ਤ ਟਿੱਪਣੀ