Top 10 Babushahi News Alerts: ਕੇਜਰੀਵਾਲ ਨੂੰ ਜ਼ਮਾਨਤ, ਚੰਡੀਗੜ੍ਹ ਬੰਬ ਕਾਂਡ ਕੇਸ 'ਚ ਵੱਡਾ ਖੁਲਾਸਾ, ਪੰਚਾਇਤ ਸੰਮਤੀਆਂ ਭੰਗ ਸਮੇਤ ਪੜ੍ਹੋ ਅੱਜ 13 ਸਤੰਬਰ ਦੀਆਂ 10 ਵੱਡੀਆਂ ਖਬਰਾਂ (5:30 PM)
ਚੰਡੀਗੜ੍ਹ, 13 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 5:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੱਡੀ ਖ਼ਬਰ: ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
2. Big Breaking: ਚੰਡੀਗੜ੍ਹ ਬੰਬ ਧਮਾਕਾ ਮਾਮਲੇ 'ਚ ਵੱਡੀ ਗ੍ਰਿਫਤਾਰੀ, DGP ਨੇ ਕੀਤਾ ਖੁਲਾਸਾ
3. ਚੰਡੀਗੜ੍ਹ ਬਲਾਸਟ ਮਾਮਲਾ: DGP ਨੇ ਰਿੰਦਾ ਅਤੇ ਹੈਪੀ ਪਾਸੀਆ ਨੂੰ ਦੱਸਿਆ ਮਾਸਟਰਮਾਈਂਡ
4. ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਭੰਗ
5. ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਨੂੰ ਕੀਤਾ ਗ੍ਰਿਫ਼ਤਾਰ
6. NIA ਵਲੋਂ MP ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰ ਦੇ ਘਰ ਪਿੰਡ ਬੁਤਾਲਾ, ਰਈਆ, ਜਲੂ ਪੁਰ ਖੈੜਾ 'ਚ ਛਾਪੇਮਾਰੀ
7. ਅੰਮ੍ਰਿਤਪਾਲ ਦੇ ਰਿਸ਼ਤੇਦਾਰਾਂ 'ਤੇ NIA ਦੀ ਰੇਡ, ਤਰਸੇਮ ਸਿੰਘ ਨੇ ਕਿਹਾ- ਸਾਡੇ ਇਕੱਠ ਨੂੰ ਦੇਖ ਬੁਖਲਾਈ ਸਰਕਾਰ
8. ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਸ਼ਤਾਬਦੀ ਸਮਾਗਮਾਂ ਦੌਰਾਨ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਵਿਖੇ ਹੋਏ ਨਤਮਸਤਕ
9. ਪੀ.ਏ.ਯੂ. ਵਿਖੇ ਹਾੜੀ ਦੀਆਂ ਫਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੇ ਭਰਵੇਂ ਇਕੱਠ ਨਾਲ ਸ਼ੁਰੂ ਹੋਇਆ
10. ਬੱਚੀ ਦੇ ਆਪਰੇਸ਼ਨ ਵਾਸਤੇ 50 ਹਜ਼ਾਰ ਰੁਪਏ ਦਾ ਸਮਾਨ ਮੰਗਵਾਉਣ ਦਾ ਮਾਮਲਾ: ਦੋਸ਼ ਤੱਥਾਂ ਤੋਂ ਰਹਿਤ : ਡਾ. ਨਵਪ੍ਰੀਤ ਔਲਖ