← ਪਿਛੇ ਪਰਤੋ
ਭਗਵੰਤ ਸਰਕਾਰ ਨੇ ਸਾਬਕਾ ਚੀਫ ਸੈਕਟਰੀ ਨੂੰ ਦਿੱਤਾ ਅਹਿਮ ਅਹੁਦਾ
ਰਵੀ ਜੱਖੂ
ਚੰਡੀਗੜ੍ਹ, 13 ਸਤੰਬਰ 2024 - ਭਗਵੰਤ ਸਰਕਾਰ ਨੇ ਸਾਬਕਾ ਚੀਫ ਸੈਕਟਰੀ ਨੂੰ ਅਹਿਮ ਅਹੁਦਾ ਦਿੱਤਾ ਹੈ। ਭਗਵੰਤ ਸਰਕਾਰ ਵੱਲੋਂ ਸਾਬਕਾ ਚੀਫ ਸੈਕਟਰੀ ਵੀ.ਕੇ ਜੰਜੂਆ ਦੀ ਪੰਜਾਬ ਟਰਾਂਸਪੇਰੈਂਸੀ ਦੇ ਚੀਫ਼ ਕਮਿਸ਼ਨਰ ਵਜੋਂ ਨਿਯੁਕਤੀ ਕੀਤੀ ਗਈ ਹੈ। https://drive.google.com/file/d/15AEuYJDbVKlNyeeJ9E46RYt4OzAewASB/view?usp=sharing
Total Responses : 48