Evening News Bulletin: ਸਾਬਕਾ ਚੀਫ ਸੈਕਟਰੀ ਨੂੰ ਅਹਿਮ ਅਹੁਦਾ, ਭਗੌੜਾ ਆਸਟਰੀਆ ਤੋਂ ਵਾਪਸ ਭਾਰਤ ਲਿਆਂਦਾ ਸਮੇਤ ਪੜ੍ਹੋ ਅੱਜ 13 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 13 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Breaking: ਭਗਵੰਤ ਸਰਕਾਰ ਨੇ ਸਾਬਕਾ ਚੀਫ ਸੈਕਟਰੀ ਨੂੰ ਦਿੱਤਾ ਅਹਿਮ ਅਹੁਦਾ
2. ਪੰਜਾਬ ਪੁਲਿਸ ਨੇ ਏਜੰਸੀਆਂ ਦੇ ਤਾਲਮੇਲ ਨਾਲ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਵਾਪਸ ਭਾਰਤ ਲਿਆਂਦਾ
3. Breaking: ਕੇਜਰੀਵਾਲ ਆਇਆ ਜੇਲ੍ਹ ਤੋਂ ਬਾਹਰ (ਦੇਖੋ ਤਸਵੀਰਾਂ/ ਵੀਡੀਓ)
4. Breaking: ਕੇਂਦਰ ਸਰਕਾਰ ਨੇ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਦਾ ਨਾਮ ਬਦਲਿਆ
5. ਚੰਡੀਗੜ੍ਹ ਗ੍ਰੇਨੇਡ ਹਮਲਾ: ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪਰੇਸ਼ਨ ‘ਚ ਮੁੱਖ ਦੋਸ਼ੀ ਗ੍ਰਿਫਤਾਰ; ਗਲਾਕ ਪਿਸਤੌਲ ਬਰਾਮਦ
6. ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਨੂੰ ਕੀਤਾ ਗ੍ਰਿਫ਼ਤਾਰ
7. ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਪੰਚਾਇਤ ਸੰਮਤੀਆਂ ਭੰਗ
8. ਜੱਜ ਨੇ ਆਪਣੇ ਹੋਮ ਲੋਨ ਵਿਵਾਦ ਦਾ ਕੇਸ ਦਾਇਰ ਕੀਤਾ, ਬੈਂਕ ਨੇ ਸੂਬੇ ਤੋਂ ਬਾਹਰ ਸੁਣਵਾਈ ਦੀ ਮੰਗ ਕੀਤੀ
9. ਅਮਰੀਕੀ ਰਾਸ਼ਟਰਪਤੀ ਚੋਣਾਂ: ਟਰੰਪ ਨੇ ਭਵਿੱਖ ਵਿਚ ਹੈਰਿਸ ਨਾਲ ਜਨਤਕ ਬਹਿਸ ਤੋਂ ਕੀਤੀ ਨਾਂਹ
10. ਪੀ.ਏ.ਯੂ. ਵਿਖੇ ਹਾੜੀ ਦੀਆਂ ਫਸਲਾਂ ਲਈ ਦੋ ਰੋਜ਼ਾ ਕਿਸਾਨ ਮੇਲਾ ਕਿਸਾਨਾਂ ਦੇ ਭਰਵੇਂ ਇਕੱਠ ਨਾਲ ਸ਼ੁਰੂ ਹੋਇਆ
ਵੀਡੀਓਜ਼ ਵੀ ਦੇਖੋ......
1. ਵੀਡੀਓ: Chandigarh Grenade attack ਕਰਵਾਉਣ ਵਾਲਾ ਕੌਣ ਸੀ ? ਕਿਵੇਂ ਆਇਆ Punjab police ਦੇ ਹੱਥ ? ਜਾਣੋ
2. ਵੀਡੀਓ: Chandigarh Blast ਕੇਸ 'ਚ ਹਮਲਾਵਰ ਦੀ ਗ੍ਰਿਫਤਾਰੀ ਬਾਰੇ ਸੁਣੋ DGP ਦਾ ਬਿਆਨ
3. ਵੀਡੀਓ: Kejriwal ਨੂੰ bail ਮਿਲਦੇ ਹੀ Punjab ਦੇ ਮੰਤਰੀਆਂ ਨੇ ਮਨਾਇਆ ਜਸ਼ਨ ਨੱਚ ਟੱਪ ਕੇ - Anmol Gagan Mann ਨੇ ਸੁਣੋ ਕੀ ਕਿਹਾ
4. ਵੀਡੀਓ: Chandigarh ਦੇ ਵਪਾਰੀਆਂ ਦੇ Protest 'ਚ BJP-Congress ਦੀ ਲੀਡਰਸ਼ਿਪ ਨੇ ਕੀਤਾ ਮੰਚ ਸਾਂਝਾ, Tribune chowk ਕੀਤਾ ਜਾਮ
5. ਵੀਡੀਓ: Jalandhar : ਪ੍ਰਦਰਸ਼ਨ ਦੌਰਾਨ Municipal Corporation ਕਮਿਸ਼ਨਰ ਦੇ ਦਫਤਰ ਨੂੰ ਲਗਾਇਆ ਤਾਲਾ: ਧਰਨੇ ਦੌਰਾਨ ਪੰਜਾਬ ਪੁਲਿਸ ਵੀ ਹੋਈ ਫੱਟੜ
6. ਵੀਡੀਓ: Blood Donate ਕਰਵਾਉਣ ਲਈ 21 ਹਜ਼ਾਰ ਕਿਲੋਮੀਟਰ ਪੈਦਲ ਚੱਲਿਆ ਇਹ ਸ਼ਖ਼ਸ - ਜਾਣੋ ਕਿਵੇਂ ਆਇਆ idea