← ਪਿਛੇ ਪਰਤੋ
ਜੰਮੂ-ਕਸ਼ਮੀਰ ’ਚ ਮੁਕਾਬਲੇ ’ਚ ਦੋ ਸੈਨਿਕ ਸ਼ਹੀਦ, ਇਕ ਹੋਰ ਮੁਕਾਬਲਾ ਜਾਰੀ ਸ੍ਰੀਨਗਰ, 14 ਸਤੰਬਰ, 2024: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜੀ ਜਵਾਨ ਸ਼ਹੀਦ ਹੋ ਗਏ ਜਦੋਂ ਕਿ ਬਾਰਾਮੁੱਲਾ ਵਿਚ ਇਕ ਹੋਰ ਮੁਕਾਬਲਾ ਜਾਰੀ ਹੈ। ਸ਼ਹੀਦ ਫੌਜੀਆਂ ਦੀ ਪਛਾਣ ਨਾਇਬ ਸੂਬੇਦਾਰ ਵਿਪਨ ਕੁਮਾਰ ਅਤੇ ਸਿਪਾਹੀ ਅਰਵਿੰਦ ਸਿੰਘ ਵਜੋਂ ਹੋਈ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 48