TOP10 BREAKING: ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ, ਦਰਬਾਰ ਸਾਹਿਬ ਨੇੜੇ ਵਪਾਰੀ ਲੁੱਟਿਆ, ਭਾਰੀ ਮੀਂਹ ਦੀ ਚਿਤਾਵਨੀ ਸਮੇਤ ਪੜ੍ਹੋ ਅੱਜ 14 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (12:23 PM)
ਚੰਡੀਗੜ੍ਹ, 14 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ 12:23 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਅੱਤਵਾਦੀਆਂ ਨਾਲ ਮੁਕਾਬਲੇ 'ਚ 2 ਜਵਾਨ ਸ਼ਹੀਦ
2. ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਨੂੰ ਲੁੱਟਿਆ
3. ਭਾਰੀ ਮੀਂਹ ਦੀ ਚਿਤਾਵਨੀ, ਹਿਮਾਚਲ ਵਿੱਚ ਪਹਿਲੀ ਬਰਫ਼ਬਾਰੀ - ਚੰਡੀਗੜ੍ਹ-ਪੰਜਾਬ 'ਚ ਮੀਂਹ ਪੈਣ ਦੀਆਂ ਸੰਭਾਵਨਾਵਾਂ ਘੱਟ
4. ਓਲੰਪੀਅਨ ਮਨੂ ਭਾਕਰ ਅਤੇ ਉਸਦੇ ਪਰਿਵਾਰਕ ਮੈਂਬਰ ਅੱਜ ਵਾਘਾ ਬਾਰਡਰ ਪੁੱਜੇ
5. ਜਲੰਧਰ : ਢਿੱਲੋਂ ਬ੍ਰਦਰਜ਼ ਖੁਦਕੁਸ਼ੀ ਮਾਮਲਾ, ਹਾਈ ਕੋਰਟ ਨੇ ਮੰਗੀ ਰਿਪੋਰਟ
6. भारतीय नौसेना के लिए बनाई पहली अपग्रेडेड SRGM तोप
7. हिमाचल प्रदेश में ठंड की दस्तकः किन्नौर में सीज़न की पहली बर्फबारी
8. Sunita Williams terms space her "happy place"; NASA astronauts eager to vote from space in US elections
9. ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬਣੀ ਰਾਜਿੰਦਰ ਕੌਰ ਜੈਤੋ
10. ਕੈਨੇਡਾ: ਢਾਹਾਂ ਸਾਹਿਤਕ ਐਵਾਰਡ ਲਈ ਤਿੰਨ ਸਾਹਿਤਕਾਰਾਂ ਦੀ ਚੋਣ ਦਾ ਐਲਾਨ