← ਪਿਛੇ ਪਰਤੋ
Evening News Bulletin: ਡਾਕਟਰਾਂ ਦੀ ਹੜਤਾਲ ਖ਼ਤਮ, ਕਿਸਾਨਾਂ ਨੇ ਫੇਰ ਮੋਰਚਾ ਲਾਉਣ ਦਾ ਕੀਤਾ ਐਲਾਨ ਸਮੇਤ ਪੜ੍ਹੋ 14 ਸਤੰਬਰ ਦੀਆਂ ਵੱਡੀਆਂ ਖ਼ਬਰਾਂ (8:00 PM)
1. ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਪੀ.ਸੀ.ਐਮ.ਐਸ.ਏ. ਦੇ ਡਾਕਟਰਾਂ ਨੇ ਹੜਤਾਲ ਵਾਪਸ ਲਈ
2. ਕਿਸਾਨਾਂ ਨੇ ਫੇਰ ਮੋਰਚਾ ਲਾਉਣ ਦਾ ਕੀਤਾ ਐਲਾਨ
3. ਸੂਬੇ ਭਰ ਵਿੱਚ ਕੌਮੀ ਲੋਕ ਅਦਾਲਤ ਲਗਾਈ: 366 ਬੈਂਚਾਂ ਨੇ 3.76 ਲੱਖ ਤੋਂ ਵੱਧ ਕੇਸਾਂ ‘ਤੇ ਕੀਤੀ ਸੁਣਵਾਈ
4. ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕੀਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਸਾਜ਼ਿਸ਼ ਸੀ – ਆਪ (ਵੀਡੀਓ ਵੀ ਦੇਖੋ)
5. ਜਲੰਧਰ ਦਿਹਾਤੀ ਪੁਲਿਸ ਨੇ ਅੰਕੁਸ਼ ਭਇਆ ਗੈਂਗ ਦਾ ਕੀਤਾ ਪਰਦਾਫਾਸ਼, ਕਿੰਗਪਿਨ ਸਮੇਤ ਗੈਂਗਸਟਰ ਅਤੇ 1 ਪੁਲਿਸ ਮੁਲਾਜ਼ਮ ਗ੍ਰਿਫ਼ਤਾਰ
6. ਦੀਨ ਦੁਖੀਆਂ ਦੇ ਦਰਦਾਂ ਦੀ ਦਾਰੂ ਬਣਿਆ ਬਠਿੰਡੇ ਦਾ ਨਰੇਸ਼ ਪਠਾਣੀਆ
7. ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀ ਗੰਗਾ, ਅਧਿਕਾਰੀਆਂ ਨੇ ਕੀਤਾ ਅਲਰਟ
8. ਸ਼ਿਮਲਾ ਪਹਾੜੀ ਪਾਰਕ ਪੁੱਲੀ ਬੰਦ ਕਰਨ ਦੇ ਮਾਮਲੇ 'ਚ ਨਗਰ ਕੌਂਸਲ ਵੱਲੋਂ ਤੁਰੰਤ ਕਾਰਵਾਈ
9. ਅੰਮ੍ਰਿਤਸਰ ਦੇ ਵਾਈਟ ਐਵਨਿਊ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
10. ਅੰਮ੍ਰਿਤਸਰ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ 'ਤੇ ਸਖਤ ਕਾਰਵਾਈ
ਵੀਡੀਓ: National Lok Adalat ਚ Mohali ਚ ਕਈ ਘਰੇਲੂ ਝਗੜਿਆਂ ਦਾ ਹੋਇਆ ਨਵੇੜਾ ਵੀਡੀਓ: Punjab Mahila Congress ਦੀ ਕੱਲ੍ਹ ਤੋਂ ਸ਼ੁਰੂ ਹੋਊਗੀ membership drive - ਜਾਣੋ ਕੀ ਏਜੰਡਾ ਏਸ ਵਾਰ ਵੀਡੀਓ: ਪਾਸਟਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼: ਸਟੋਰ ਰੂਮ 'ਚ ਰੱਖੇ ਪਾਏ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀਡੀਓ: ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਓਲੰਪੀਅਨ ਖਿਡਾਰੀ Manu bhakhar ਵੀਡੀਓ: 84 ਸਾਲ ਬਾਅਦ ਪੰਜਾਬ ਸਰਕਾਰ ਬਦਲੇਗੀ ਮੈਡੀਕਲ ਕਲੇਮ ਬਾਰੇ ਨਿਯਮ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹੁਕਮ ਕੀਤੇ ਜਾਰੀ
Total Responses : 48