← ਪਿਛੇ ਪਰਤੋ
ਪੜ੍ਹੋ ਅੱਜ 15 ਸਤੰਬਰ ਦੀਆਂ ਵੱਡੀਆਂ ਖ਼ਬਰਾਂ (4:00 PM)
ਚੰਡੀਗੜ੍ਹ, 15 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ 4:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ...
ਅਨਿਲ ਵਿੱਜ ਵਲੋਂ CM ਦੀ ਕੁਰਸੀ 'ਤੇ ਦਾਅਵਾ, ਕਿਹਾ- ਮੈਂ ਸਭ ਤੋਂ ਸੀਨੀਅਰ ਹਾਂ, ਬਦਲਾਂਗਾ ਹਰਿਆਣਾ ਦੀ ਤਕਦੀਰ
ਬਹੁਤ ਵੱਡੀ ਖਬਰ : ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ
Exclusive : ਪੰਜਾਬ ’ਚ ਜਲ ਪ੍ਰਦੂਸ਼ਣ ਫੈਲਾਉਣ ਵਾਲੇ 177 ਦੋਸ਼ੀ ਸਰੋਤ ਪਛਾਣੇ , ਕੱਲੇ-ਕੱਲੇ ਦਾ ਵੇਰਵਾ ਤਿਆਰ-ਡਿਪਟੀ ਕਮਿਸ਼ਨਰਾਂ ਨੂੰ ਸਿਕੰਜਾ ਕੱਸਣ ਦੇ ਆਦੇਸ਼
ਅੱਧੀ ਰਾਤ ਨੂੰ ਮੇਰਠ 'ਚ 3 ਮੰਜ਼ਿਲਾ ਮਕਾਨ ਢਹਿ-ਢੇਰੀ, 14 ਲੋਕ ਅਤੇ ਪਸ਼ੂ ਹੇਠਾਂ ਦੱਬੇ
ਜੰਮੂ-ਕਸ਼ਮੀਰ ਦੇ ਮੇਂਢਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ
ਆਰਜੀ ਕਾਰ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਬਲਾਤਕਾਰ-ਕਤਲ ਮਾਮਲੇ ਵਿਚ ਗ੍ਰਿਫ਼ਤਾਰ
ਡਾਇਮੰਡ ਲੀਗ : 1 ਸੈਂਟੀਮੀਟਰ ਦੇ ਫਰਕ ਨਾਲ ਨੰਬਰ-1 ਬਣਨ ਤੋਂ ਰਹਿ ਗਿਆ ਨੀਰਜ ਚੋਪੜਾ
ਸ਼ੋਕ-ਸੁਨੇਹਾ: ਕੈਨੇਡਾ ਦੇ ਨਾਮਵਰ ਜਰਨਲਿਸਟ ਜਸਬੀਰ ਰੋਮਾਣਾ ਨੂੰ ਸਦਮਾ -ਪਿਤਾ ਮੋਹਿੰਦਰ ਸਿੰਘ ਰੋਮਾਣਾ ਸੁਰਗਵਾਸ
ਹਰਿਆਣਾ ਵਿਧਾਨਸਭਾ ਚੋਣ 2024 : ਨਾਮਜਦਗੀ ਪੱਤਰਾਂ ਦੀ ਜਾਂਚ ਪੂਰੀ, 1221 ਉਮੀਦਵਾਰਾਂ ਦੀ ਉਮੀਦਵਾਰੀ ਸਹੀ ਪਾਈ ਗਈ
10 ਸਤੰਬਰ ਨੂੰ ਆਪਣੇ ਸਾਥੀ ਨਾਲ ਘਰ ਆਇਆ ਸੀ ਚੰਡੀਗੜ੍ਹ ਬਲਾਸਟ ਦਾ ਦੋਸ਼ੀ ਨੌਜਵਾਨ
Good News: ਸਾਢੇ ਤਿੰਨ ਫੁੱਟ ਦੀ ਔਰਤ ਦਾ ਕੀਤਾ ਸਫਲ ਆਪ੍ਰੇਸ਼ਨ ਗੁਰਦਾਸਪੁਰ ਦੇ ਸਰਕਾਰੀ ਡਾਕਟਰਾਂ ਨੇ, ਜੰਮਿਆ ਸੇਹਤਮੰਦ ਬੱਚਾ
Total Responses : 50