Evening News Bulletin: ਪੜ੍ਹੋ ਅੱਜ 15 ਸਤੰਬਰ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 15 ਸਤੰਬਰ 2024 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਬਹੁਤ ਵੱਡੀ ਖਬਰ: ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ (ਵੀਡੀਓ ਵੀ ਦੇਖੋ)
2. ਅਨਿਲ ਵਿੱਜ ਵਲੋਂ CM ਦੀ ਕੁਰਸੀ 'ਤੇ ਦਾਅਵਾ, ਕਿਹਾ- ਮੈਂ ਸਭ ਤੋਂ ਸੀਨੀਅਰ ਹਾਂ, ਬਦਲਾਂਗਾ ਹਰਿਆਣਾ ਦੀ ਤਕਦੀਰ
3. ਹਰਿਆਣਾ ਵਿਧਾਨਸਭਾ ਚੋਣ 2024 : ਨਾਮਜਦਗੀ ਪੱਤਰਾਂ ਦੀ ਜਾਂਚ ਪੂਰੀ, 1221 ਉਮੀਦਵਾਰਾਂ ਦੀ ਉਮੀਦਵਾਰੀ ਸਹੀ ਪਾਈ ਗਈ
4. ਕੌਣ ਬਣੇਗਾ ਗਿੱਦੜਬਾਹਾ ’ਚ ਸਿਆਸੀ ਸ਼ੇਰ ਤੇ ਕੌਣ ਗਿੱਦੜ -ਤੈਅ ਕਰੇਗੀ ਜ਼ਿਮਨੀ ਚੋਣ
5. ਜੰਮੂ-ਕਸ਼ਮੀਰ ਦਾ 33 ਕਿਲੋ ਹੈਰੋਇਨ ਬਰਾਮਦਗੀ ਮਾਮਲਾ: ਪੰਜਾਬ ਪੁਲਿਸ ਵੱਲੋਂ ਫੌਜ ਵਿੱਚੋਂ ਭਗੌੜੇ ਹੋਏ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
6. ਚੰਡੀਗੜ੍ਹ ਗ੍ਰੇਨੇਡ ਹਮਲਾ: ਗੈਂਗਸਟਰ ਹੈਪੀ ਪਾਸੀਆਂ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਖੋਖਲੇ ਹੋਏ ਸਿੱਧ, ਜਾਂਚ ‘ਚ ਹੋਇਆ ਖੁਲਾਸਾ
7. ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਨੂੰ ਆਪ' ਆਗੂਆਂ ਨੇ ਦੱਸਿਆ ਦਲੇਰਾਨਾ ਤੇ ਕ੍ਰਾਂਤੀਕਾਰੀ
8. Good News: ਸਾਢੇ ਤਿੰਨ ਫੁੱਟ ਦੀ ਔਰਤ ਦਾ ਕੀਤਾ ਸਫਲ ਆਪ੍ਰੇਸ਼ਨ ਗੁਰਦਾਸਪੁਰ ਦੇ ਸਰਕਾਰੀ ਡਾਕਟਰਾਂ ਨੇ, ਜੰਮਿਆ ਸੇਹਤਮੰਦ ਬੱਚਾ
9. ਅੱਧੀ ਰਾਤ ਨੂੰ ਮੇਰਠ 'ਚ 3 ਮੰਜ਼ਿਲਾ ਮਕਾਨ ਢਹਿ-ਢੇਰੀ, 14 ਲੋਕ ਅਤੇ ਪਸ਼ੂ ਹੇਠਾਂ ਦੱਬੇ
10. ਡਾਇਮੰਡ ਲੀਗ : 1 ਸੈਂਟੀਮੀਟਰ ਦੇ ਫਰਕ ਨਾਲ ਨੰਬਰ-1 ਬਣਨ ਤੋਂ ਰਹਿ ਗਿਆ ਨੀਰਜ ਚੋਪੜਾ
ਵੀਡੀਓਜ਼ ਵੀ ਦੇਖੋ.......
1. ਵੀਡੀਓ: Kejriwal ਨੇ ਕਿਓਂ ਕੀਤਾ ਅਸਤੀਫ਼ੇ ਦਾ ਐਲਾਨ ? ਕੀ ਮਾਸਟਰ ਸਟ੍ਰੋਕ ਸਾਬਤ ਹੋਏਗਾ ? ਤਿਰਛੀ ਨਜ਼ਰ Baljit Balli ਦੀ
2. ਵੀਡੀਓ: Harjit Grewal ਵਰ੍ਹੇ Channi ਅਤੇ Rahul Gandhi ਤੇ, Kejriwal ਦੇ ਅਸਤੀਫ਼ੇ 'ਤੇ ਵੀ ਬੋਲੇ
3. ਵੀਡੀਓ: Kejriwal ਵੱਲੋਂ ਅਸਤੀਫਾ ਦੇਣਾ Bhagwant Maan ਲਈ ਖਤਰੇ ਦੀ ਘੰਟੀ - ਵੇਰਕਾ
4. ਵੀਡੀਓ: 10 ਸਤੰਬਰ ਨੂੰ ਆਪਣੇ ਸਾਥੀ ਨਾਲ ਘਰ ਆਇਆ ਸੀ ਚੰਡੀਗੜ੍ਹ ਬਲਾਸਟ ਦਾ ਦੋਸ਼ੀ ਨੌਜਵਾਨ
5. ਵੀਡੀਓ: Punjab Grill ਨੇ Chandigarh ਚ ਦਿੱਤੀ ਦਸਤਕ - Best North India cuisine ਦਾ ਸਵਾਦ ਹੁਣ ਲਓ Elante Mall ਚ