Top 10 BREAKING: ਮੋਬਾਈਲ ਇੰਟਰਨੈੱਟ 'ਤੇ ਪਾਬੰਦੀ, ਪੰਜਾਬ ਦੇ ਟਾਪਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, Canada ਭੂਚਾਲ ਨਾਲ ਹਿੱਲਿਆ, ਸਮੇਤ ਪੜ੍ਹੋ ਅੱਜ 16 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (2:00 PM)
1. ਪੰਜਾਬ ਦੇ ਨੀਟ ਟਾਪਰ ਨੇ ਦਿੱਲੀ ’ਚ ਕੀਤੀ ਖੁਦਕੁਸ਼ੀ
2. ਮਨੀਪੁਰ 'ਚ ਮੋਬਾਈਲ ਇੰਟਰਨੈੱਟ 'ਤੇ ਪਾਬੰਦੀ 20 ਸਤੰਬਰ ਤੱਕ ਵਧਾਈ
3. Babushahi Exclusive: ਕੇਜਰੀਵਾਲ ਦੀ ਮੰਗ ਮੰਨੇਗਾ ਚੋਣ ਕਮਿਸ਼ਨ? ਕਦੋਂ ਹੋਣਗੀਆਂ ਚੋਣਾਂ? ਕੀ ਕਹਿੰਦਾ ਹੈ ਕਾਨੂੰਨ
4. Canada : ਬ੍ਰਿਟਿਸ਼ ਕੋਲੰਬੀਆ 6.6 ਤੀਬਰਤਾ ਦੇ ਭੂਚਾਲ ਨਾਲ ਹਿੱਲਿਆ
5. ਡੋਨਾਲਡ ਟਰੰਪ ਦੇ ਗੋਲਫ ਕੋਰਸ ਨੇੜੇ ਚੱਲੀਆਂ ਗੋਲੀਆਂ, ਏ.ਕੇ.-47 ਬਰਾਮਦ, ਮੁਲਜ਼ਮ ਗ੍ਰਿਫ਼ਤਾਰ
6. ਸਾਲ-2024 ਦੇ 51,000 ਕੈਨੇਡੀਅਨ ਡਾਲਰ ਦੇ ਢਾਹਾਂ ਸਾਹਿਤ ਇਨਾਮ ਲਈ ਚੁਣੇ ਤਿੰਨ ਕਹਾਣੀਕਾਰਾਂ ਦੇ ਨਾਵਾਂ ਦਾ ਐਲਾਨ
7. ਗੁਰਦਾਸਪੁਰ: ਪਿੰਡਾਂ ਦੇ ਨੌਜਵਾਨ ਕਰ ਰਹੇ ਨਹਿਰ ਕੰਡਿਓਂ ਲਿਫਾਫੇ ਅਤੇ ਹੋਰ ਕੂੜਾ ਸਮੇਟਣ ਦਾ ਉਪਰਾਲਾ
8. Air India starts non stop Delhi-Kuala Lumpur daily flight
9. Union Minister Ravneet Singh Bittu slams Rahul Gandhi over his remarks on Sikhs
10. ਹਰਿਆਣਾ ਤੋਂ ਵੱਡੀ ਖ਼ਬਰ: ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਨਹੀਂ ਲੜਨਗੇ ਚੋਣ