← ਪਿਛੇ ਪਰਤੋ
ਮੋਦੀ ਹੋਏ 74 ਵਰ੍ਹਿਆਂ ਦੇ, ਸ਼ੁਭਚਿੰਤਕਾਂ ਨੇ ਦਿੱਤੀਆਂ ਵਧਾਈਆਂ ਨਵੀਂ ਦਿੱਲੀ, 17 ਸਤੰਬਰ, 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 74 ਵਰ੍ਹਿਆਂ ਦੇ ਹੋ ਗਏ। ਇਸ ਮੌਕੇ ਉਹਨਾਂ ਦੇ ਸ਼ੁਭ ਚਿੰਤਕਾਂ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 80