← ਪਿਛੇ ਪਰਤੋ
ਨਿਊਯਾਰਕ ਵਿਚ ਬੀ ਏ ਪੀ ਐਸ ਸਵਾਮੀਨਰਾਇਣ ਮੰਦਿਰ ’ਚ ਭੰਨ ਮੋੜ, ਭਾਰਤੀ ਕੌਂਸਲੇਟ ਨੇ ਅਮਰੀਕਾ ਕੋਲ ਮੁੱਦਾ ਚੁੱਕਿਆ ਨਵੀਂ ਦਿੱਲੀ, 17 ਸਤੰਬਰ, 2024: ਮੇਲਵਿਲੇ ਵਿਚ ਬੀ ਏ ਪੀ ਐਸ ਸਵਾਮੀਨਰਾਇਣ ਮੰਦਿਰ ਵਿਚ ਭੰਨ ਤੋੜ ਕੀਤੇ ਜਾਣ ਦੀ ਖਬਰ ਹੈ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਮਾਮਲਾ ਅਮਰੀਕਾ ਸਰਕਾਰ ਕੋਲ ਚੁੱਕਿਆ ਹੈ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 80