Top 10 Breaking News: ਕੇਜਰੀਵਾਲ ਅੱਜ ਦੇਣਗੇ ਅਸਤੀਫ਼ਾ, ਪੰਚਾਇਤੀ ਰਾਜ ਬਿੱਲ ਨੂੰ ਗਵਰਨਰ ਨੇ ਦਿੱਤੀ ਪ੍ਰਵਾਨਗੀ, ਮਹਿੰਗੀ ਹੋਵੇਗੀ ਜਾਇਦਾਦ ਸਮੇਤ ਪੜ੍ਹੋ ਅੱਜ 17 ਸਤੰਬਰ ਦੀਆਂ 10 ਵੱਡੀਆਂ ਖ਼ਬਰਾਂ (11:00 AM)
1. ਅੱਜ ਅਸਤੀਫਾ ਦੇਣਗੇ ਅਰਵਿੰਦ ਕੇਜਰੀਵਾਲ
2. ਪੰਚਾਇਤੀ ਰਾਜ ਬਿੱਲ ਨੂੰ ਰਾਜਪਾਲ ਨੇ ਦਿੱਤੀ ਪ੍ਰਵਾਨਗੀ
3. ਮੁਹਾਲੀ ’ਚ ਮਹਿੰਗੀ ਹੋਵੇਗੀ ਜਾਇਦਾਦ, ਕਲੈਕਟਰ ਰੇਟਾਂ ’ਚ 26 ਤੋਂ 50 ਫੀਸਦੀ ਵਾਧਾ
4. ਭਤੀਜੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਸਬ ਅਰਬਨ ਕਮਿਸ਼ਨਰ ਸ਼ਿਵ ਸ਼ਕਤੀ ਨੂੰ ਮਿਲੀ 'ਸਜ਼ਾ',ਪੜ੍ਹੋ ਵੇਰਵਾ
5. ਵਿਦੇਸ਼ ਤੋਂ ਵਾਪਸ ਪਰਤਣ ਲੱਗੇ ਨੌਜਵਾਨ ਨੇ ਹਾਦਸੇ 'ਚ ਗੁਆਈ ਜਾਨ, ਤਬੂਤ 'ਚ ਬੰਦ ਹੋ ਕੇ ਆਇਆ ਵਾਪਸ
6. ਮਮਤਾ ਬੈਨਰਜੀ ਨੇ ਡਾਕਟਰਾਂ ਦੀਆਂ ਮੰਗਾਂ ਮੰਨੀਆਂ, ਕੋਲਕਾਤਾ ਦੇ ਸੀ ਪੀ ਤੇ ਦੋ ਸਿਹਤ ਅਧਿਕਾਰੀ ਹਟਾਏ
7. ਨਿਊਯਾਰਕ ਵਿਚ ਬੀ ਏ ਪੀ ਐਸ ਸਵਾਮੀਨਰਾਇਣ ਮੰਦਿਰ ’ਚ ਭੰਨ ਮੋੜ, ਭਾਰਤੀ ਕੌਂਸਲੇਟ ਨੇ ਅਮਰੀਕਾ ਕੋਲ ਮੁੱਦਾ ਚੁੱਕਿਆ
8. ਮੋਦੀ ਹੋਏ 74 ਵਰ੍ਹਿਆਂ ਦੇ, ਸ਼ੁਭਚਿੰਤਕਾਂ ਨੇ ਦਿੱਤੀਆਂ ਵਧਾਈਆਂ
9. ਕੈਨੇਡਾ ਸਰਕਾਰ ਨੇ ਨਵਾਂ ਘਰ ਖਰੀਦਣ ਵਾਲੇ ਪਹਿਲੇ ਖਰੀਦਦਾਰਾਂ ਨੂੰ ਦਿੱਤੀ ਵੱਡੀ ਰਾਹਤ
10. ਪੈਟਰੋਲ ਪੰਪ ਲੁੱਟਣ ਵਾਲੇ ਕਾਬੂ, ਪੰਪ ਦਾ ਕਹਿੰਦਾ ਨਿਕਲਿਆ ਮਾਸਟਰਮਾਈਂਡ