← ਪਿਛੇ ਪਰਤੋ
MP ਪੱਪੂ ਯਾਦਵ ਦੇ ਪਿਤਾ ਦਾ ਦਿਹਾਂਤ
ਬਿਹਾਰ 17 ਸਤੰਬਰ 2024:ਬਿਹਾਰ ਦੇ ਪੂਰਨੀਆ ਤੋਂ ਸੰਸਦ ਮੈਂਬਰ ਪੱਪੂ ਯਾਦਵ ਦੇ ਪਿਤਾ ਚੰਦਰ ਨਰਾਇਣ ਯਾਦਵ ਦਾ ਦਿਹਾਂਤ ਹੋ ਗਿਆ ਹੈ। ਅੱਜ ਸਵੇਰੇ ਉਨ੍ਹਾਂ ਨੇ ਪਟਨਾ ਦੇ ਏਮਜ਼ ਵਿੱਚ ਆਖਰੀ ਸਾਹ ਲਿਆ।
Total Responses : 80