← ਪਿਛੇ ਪਰਤੋ
ਜੇ. ਪੀ. ਨੱਢਾ ਹਰਿਆਣਾ ਵਿਧਾਨ ਸਭਾ ਚੋਣਾਂ ਲਈ 19 ਸਤੰਬਰ ਨੂੰ ਜਾਰੀ ਕਰਨਗੇ ਸੰਕਲਪ ਪੱਤਰ ਰਵੀ ਜੱਖੂ ਚੰਡੀਗੜ੍ਹ, 18 ਸਤੰਬਰ, 2024: ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਲਕੇ 19 ਸਤੰਬਰ ਨੂੰ ਸਵੇਰੇ 11.00 ਵਜੇ ਰੋਹਤ ਸਥਿਤ ਮੀਡੀਆ ਸੈਂਟਰ ਵਿਚ ਪਾਰਟੀ ਦਾ ਸੰਕਲਪ ਪੱਤਰ ਜਾਰੀ ਕਰਨਗੇ।
Total Responses : 80